ਟਾਂਡਾ ਉੜਮੁੜ, 1 ਜਨਵਰੀ (ਨਵਦੀਪ ਸਿੰਘ ) - ਬੀਤੇ ਦਿਨ ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਬਣੇ ਐਡਵੋਕੇਟ ਦਮਨਦੀਪ ਸਿੰਘ ਬਿੱਲਾ ਦਰੀਆ ਅਤੇ ਹਲਕਾ ਉੜਮੁੜ ਪ੍ਰਧਾਨ ਬਣੇ ਗੁਰਪ੍ਰੀਤ ਸਿੰਘ ਗੋਲਡੀ ਨੂੰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਸਨਮਾਨਤ ਕੀਤਾ | ਯੂਥ ਆਗੂ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਯੂਥ ਕਾਂਗਰਸੀ ਵਰਕਰਾਂ ਅਤੇ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਗਿਲਜੀਆਂ ਨੇ ਹਲਕਾ ਉੜਮੁੜ ਦੇ ਦੋਨੋ ਯੂਥ ਆਗੂਆਂ ਨੂੰ ਸਨਮਾਨਤ ਕਰਦੇ ਹੋਏ ਕਿਹਾ ਕਿ ਯੂਥ ਕਾਂਗਰਸੀ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ | ਉਨ੍ਹਾਂ ਯੂਥ ਵਰਕਰਾਂ ਨੂੰ ਸਰਕਾਰ ਵੱਲੋ ਸ਼ੁਰੂ ਲੋਕ ਹਿਤੈਸ਼ੀ ਅਤੇ ਵਿਕਾਸ ਸਕੀਮਾਂ ਦੀ ਜਾਣਕਾਰੀ ਲੋਕਾਂ ਦੀ ਤੱਕ ਪਹੁੰਚਾਉਣ ਦੀ ਪ੍ਰੇਣਾ ਦਿੰਦੇ ਹੋਏ ਦੱਸਿਆ ਕਿ ਪਾਰਟੀ ਰਹਿਨੁਮਾ ਰਾਹੁਲ ਗਾਂਧੀ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਨੌਜਵਾਨ ਹਿਤੈਸ਼ੀ ਹੈ ਅਤੇ ਇਸਦੇ ਲਈ ਹੀ ਸੂਬੇ ਵਿੱਚ ਯੂਥ ਡਿਵੈਲੋਪਮੇੰਟ ਬੋਰਡ ਬਣਾਇਆ ਗਿਆ ਹੈ | advt.
ਉਨ੍ਹਾਂ ਦੱਸਿਆ ਕਿ ਸਰਕਾਰ ਦਾ ਮੁੱਖ ਟੀਚਾ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦੇਣਾ ਹੈ ਅਤੇ ਜਿਸਦੇ ਲਈ ਸਰਕਾਰ ਸੰਜੀਦਗੀ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਉਕਤ ਨੌਜਵਾਨ ਆਗੂਆਂ ਨੂੰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੀ ਸ਼ਕਤੀ ਨੂੰ ਸੰਗਠਿਤ ਕਰਕੇ ਰਾਸ਼ਟਰ ਨਿਰਮਾਣ ਅਤੇ ਸਮਾਜਕ ਵਿਕਾਸ ਦੇ ਕੰਮਾਂ ਵਿੱਚ ਲਾਉਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਚੇਅਰਮੈਨ ਜਰਨੈਲ ਸਿੰਘ ਜਾਜਾ,ਚੇਅਰਮੈਨ ਸਿਮਰਨ ਸੈਣੀ, ਵਾਈਸ ਚੇਅਰਮੈਨ ਰਾਕੇਸ਼ ਵੋਹਰਾ, ਜਗਦੀਸ਼ ਖਰਲ, ਸਰਪੰਚ ਅਮ੍ਰਿਤਪਾਲ, ਰਵਿੰਦਰ ਪਾਲ ਸਿੰਘ ਗੋਰਾ, ਬਲਾਕ ਪ੍ਰਧਾਨ ਅਵਤਾਰ ਸਿੰਘ ਖੋਖਰ, ਸੁਖਵਿੰਦਰ ਜੀਤ ਸਿੰਘ ਬੀਰਾ, ਹਰੀ ਕ੍ਰਿਸ਼ਨ ਸੈਣੀ, ਜਤਿੰਦਰ ਹਰਸੀਪਿੰਡ, ਸੰਮਤੀ ਮੈਂਬਰ ਦਵਿੰਦਰ ਜੀਤ ਸਿੰਘ ਬੁੱਢੀਪਿੰਡ, ਸਰਪੰਚ ਹਰਦੀਪ ਸਾਬੀ, ਬਿੱਲੂ ਸੈਣੀ, ਚੇਅਰਮੈਨ ਪਰਮਵੀਰ ਸਿੰਘ ਪੰਮਾ, ਸਨੀ ਮਿਆਣੀ, ਹਰਭਜਨ ਸਿੰਘ ਕਲਿਆਣਪੁਰ, ਜਗਜੀਵਨ ਜੱਗੀ, ਮਾਸਟਰ ਕਮਲ ਕੁਮਾਰ, ਰਾਕੇਸ਼ ਬਿੱਟੂ, ਪੁਸ਼ਪਿੰਦਰ ਸਿੰਘ, ਮਾਸਟਰ ਨਰਿੰਦਰ ਸਿੰਘ, ਗੁਰਸੇਵਕ ਮਾਰਸ਼ਲ, ਸਨੀ ਪੰਡਿਤ, ਲੱਬਾ ਜਹੂਰਾ, ਸਰਪੰਚ ਅਸ਼ਵਨੀ ਕੁਮਾਰ, ਗੁਰਵੀਰ ਰਿੰਕੂ, ਦੇਸ ਰਾਜ ਡੋਗਰਾ, ਰਾਕੇਸ਼ ਬਿੱਟੂ, ਡਾਕਟਰ ਗੁਰਚਰਨ ਸਿੰਘ, ਦਲਜੀਤ ਸਿੰਘ, ਜੀਵਨ ਕੁਮਾਰ ਬਬਲੀ, ਮਨੀ ਸਹਿਬਾਜ਼ਪੁਰ, ਡਾਕਟਰ ਭੀਮਾ , ਸੇਠ ਰਾਮ ਸੇਠੀ ਆਦਿ ਮੌਜੂਦ ਸਨ
|

0 Comments