ਟਾਂਡਾ ਉੜਮੁੜ, 23 ਦਸੰਬਰ (ਨਵਦੀਪ ਸਿੰਘ) - ਅਥਲੈਟਿਕ ਸੈਂਟਰ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਵੱਲੋਂ ਅਰਵਿੰਦਰ ਸਿੰਘ ਚੌਹਾਨ (ਰਿੰਕੂ ) ਢਡਿਆਲਾ ਦੀ ਯਾਦ ਵਿੱਚ ਸਲਾਨਾ ਸੂਬਾ ਪੱਧਰੀ ਅਥਲੈਟਿਕ ਮੀਟ ਅੱਜ ਕਰਵਾਈ ਗਈ | ਕੋਚ ਕੁਲਵੰਤ ਸਿੰਘ ਪੰਜਾਬ ਪੁਲਸ ਦੀ ਅਗਵਾਈ ਵਿੱਚ ਪਰਵਾਸੀ ਪੰਜਾਬੀ ਖੇਡ ਪ੍ਰਮੋਟਰ ਕੁਲਦੀਪ ਸਿੰਘ ਅਮਰੀਕਾ ਅਤੇ ਹੋਰ ਪਰਵਾਸੀ ਪੰਜਾਬੀਆਂ ਦੀ ਮਦਦ ਨਾਲ ਕਰਵਾਈ ਗਈ ਇਸ ਅਥਲੈਟਿਕ ਮੀਟ ਦਾ ਉਦਘਾਟਨ ਸਵਰਗਵਾਸੀ ਰਿੰਕੂ ਚੌਹਾਨ ਦੀ ਮਾਤਾ ਹਰਬੰਸ ਕੌਰ, ਪਦਮ ਸ਼੍ਰੀ ਉਲੰਪੀਅਨ ਐੱਸ.ਪੀ. ਸੁਨੀਤਾ ਰਾਣੀ ਐੱਸ.ਪੀ. ਗੁਰਦਿਆਲ ਸਿੰਘ ਢਡਿਆਲਾ ਕੀਤੀ ਜਦਕਿ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕੀਤੀ |
ਇਸ ਦੌਰਾਨ ਅੰਡਰ 12 ,14,17 ਅਤੇ 19 ਅਤੇ ਓਪਨ ਵਰਗ ਦੀਆਂ ਲੜਕੇ ਲੜਕੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲਿਆ | ਅਥਲੈਟਿਕ ਮੁਕਾਬਲਿਆਂ ਦੇ ਨਤੀਜਿਆਂ ਵਿੱਚ : 100 ਮੀਟਰ ਦੌੜ ਵਿੱਚ ਜਲੰਧਰ ਦੀ ਰਸ਼ਦੀਪ ਕੌਰ ਨੇ ਪਹਿਲਾ, ਮਨਦੀਪ ਕੌਰ ਨੇ ਦੂਜਾ ਅਤੇ ਪਟਿਆਲਾ ਦੀ ਸੁਖਵਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਪੁਰਸ਼ਾਂ ਦੇ ਵਰਗ ਵਿੱਚ ਟਾਂਡਾ ਦੇ ਰਵਿੰਦਰ ਨੇ ਪਹਿਲਾ, ਗੁਰਦਾਸਪੁਰ ਦੇ ਮਨਜੋਤ ਸਿੰਘ ਨੇ ਦੂਜਾ ਅਤੇ ਵਡਾਲਾ ਗ੍ਰੰਥੀਆਂ ਦੇ ਜ਼ੋਰਾਵਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | 800 ਮੀਟਰ ਦੌੜ ਵਿੱਚ ਦਸੂਹਾ ਦੀ ਗੁਗ ਕੌਰ ਨੇ ਪਹਿਲਾ, ਜਲੰਧਰ ਦੀ ਕ੍ਰਿਸ਼ਮਾ ਨੇ ਦੂਜਾ ਤੇ ਦਸੂਹਾ ਦੀ ਜਸਬੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਅੰਡਰ 17 ਵਰਗ 800 ਮੀਟਰ ਦੌੜ ਵਿੱਚ ਸੰਗਰੂਰ ਦੇ ਜਗਵਿੰਦਰ ਨੇ ਪਹਿਲਾ, ਤਰਨਤਾਰਨ ਦੇ ਮਨਪ੍ਰੀਤ ਨੇ ਦੂਜਾ ਤੇ ਹੁਸ਼ਿਆਰਪੁਰ ਦੇ ਅਕਾਸ਼ਦੀਪ ਨੇ ਤੀਜਾ ਸਥਾਨ ਹਾਸਲ ਕੀਤਾ | ਅੰਡਰ 14 ਵਰਗ 600 ਮੀਟਰ ਵਰਗ ਵਿੱਚ ਦਸੂਹਾ ਦੀ ਮਾਇਆ ਨੇ ਪਹਿਲਾ, ਇੰਦਰਜੀਤ ਕੌਰ ਸ਼ਹੀਦ ਭਗਤ ਸਿੰਘ ਨਗਰ ਨੇ ਦੂਜਾ ਅਤੇ ਹਰਿਆਣਾ ਸੂਬੇ ਦੀ ਰੂਬੀ ਨੇ ਤੀਜਾ ਸਥਾਨ ਹਾਸਲ ਕੀਤਾ | ਲੜਕਿਆਂ ਦੇ ਵਰਗ ਵਿੱਚ ਭੋਗਪੁਰ ਅਕੈਡਮੀ ਦਾ ਗੁਰਮਿੰਦਰ ਸਿੰਘ ਪਹਿਲੇ, ਮੁਕੇਰੀਆਂ ਦਾ ਮੁਹੰਮਦ ਸਰੋਜ ਦੂਜੇ ਅਤੇ ਭੋਗਪੁਰ ਅਕੈਡਮੀ ਦਾ ਅੰਮ੍ਰਿਤਪਾਲ ਸਿੰਘ ਤੀਜੇ ਸਥਾਨ ਤੇ ਰਿਹਾ | ਲੰਬੀ ਛਾਲ ਵਿੱਚ ਪਟਿਆਲਾ ਦੀ ਸੁਖਵਿੰਦਰ ਕੌਰ ਪਹਿਲੇ, ਭੋਗਪੁਰ ਦੀ ਰਾਜਪ੍ਰੀਤ ਕੌਰ ਦੂਜੇ ਅਤੇ ਜਲੰਧਰ ਦੀ ਮਨਦੀਪ ਕੌਰ ਤੀਜੇ ਸਥਾਨ ਤੇ ਰਹੀ | ਓਪਨ 5000 ਮੀਟਰ ਦੌੜ ਲੜਕੀਆਂ ਦੇ ਵਰਗ ਵਿਚ ਟਾਂਡਾ ਦੀ ਨਿਕਤਾ ਸ਼ਰਮਾ ਨੇ ਪਹਿਲਾ, ਜਲੰਧਰ ਦੀ ਜੋਤੀ ਨੇ ਦੂਜਾ ਅਤੇ ਦਸੂਹਾ ਦੀ ਜਸਵੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਲੜਕਿਆਂ ਦੇ ਵਰਗ ਵਿੱਚ ਜਲੰਧਰ ਦੇ ਸਿਮਰਨਦੀਪ ਸਿੰਘ ਨੇ ਪਹਿਲਾ, ਜਲੰਧਰ ਦੇ ਹੀ ਹਰਪ੍ਰੀਤ ਸਿੰਘ ਨੇ ਦੂਜਾ ਅਤੇ ਫ਼ਿਰੋਜਪੁਰ ਦੇ ਨਵਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ਅੰਡਰ 19 ਵਰਗ 3000 ਦੌੜ ਵਿੱਚ ਹਰਿਆਣਾ ਸੂਬੇ ਦੀ ਕੌਫੀ ਦੇ ਪਹਿਲਾਂ, ਭੋਗਪੁਰ ਅਕੈਡਮੀ ਦੀ ਰਾਧਾ ਨੇ ਦੂਜਾ ਅਤੇ ਟਾਂਡਾ ਦੀ ਅਰਸ਼ਦੀਪ ਨੇ ਤੀਜਾ ਸਥਾਨ ਹਾਸਲ ਕੀਤਾ |

ਸ਼ਾਟਪੁਟ ਅੰਡਰ 17 ਵਰਗ ਵਿੱਚ ਜਲੰਧਰ ਦੇ ਸ਼ੁਭਕਰਮਨ ਸਿੰਘ ਨੇ ਪਹਿਲਾ, ਜਲੰਧਰ ਦੇ ਹੀ ਜੋਬਨ ਸਿੰਘ ਨੇ ਦੂਜਾ ਅਤੇ ਹਰਿਆਣਾ ਸੂਬੇ ਦੇ ਘਨਸ਼ਾਮ ਨੇ ਤੀਜਾ ਸਥਾਨ ਹਾਸਲ ਕੀਤਾ | ਅੰਡਰ 19 ਵਰਗ ਵਿੱਚ ਜਸਕਰਨ ਸਿੰਘ ਨੇ ਪਹਿਲਾ, ਅੰਮ੍ਰਿਤਪਾਲ ਸਿੰਘ ਨੇ ਦੂਜਾ ਅਤੇ ਅਭੈ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ | 100 ਮੀਟਰ ਦੌੜ ਅੰਡਰ 19 ਵਰਗ ਵਿੱਚ ਜਲੰਧਰ ਦੀ ਰਾਧਾ ਦੇਵੀ ਦੇ ਪਹਿਲਾਂ ਹਰਿਆਣਾ ਸੂਬੇ ਦੀ ਜੋਤੀ ਨੇ ਦੂਜਾ ਅਤੇ ਅੰਸ਼ੂ ਨੇ ਤੀਜਾ ਸਥਾਨ ਹਾਸਲ ਕੀਤਾ |
ਇਸ ਮੌਕੇ ਐੱਸ .ਪੀ. ਹੇਮ ਪੁਸ਼ਪ ਸ਼ਰਮਾ, ਗੁਰਸੇਵਕ ਮਾਰਸ਼ਲ, ਬੋਬੀ ਮਾਲਵਾ, ਪ੍ਰਦੀਪ ਵਿਰਲੀ, ਵਰਿੰਦਰ ਪੰਡਿਤ, ਲੈਕਚਰਾਰ ਸਤਨਾਮ ਸਿੰਘ,ਲਖਵਿੰਦਰ ਸਿੰਘ, ਓਂਕਾਰ ਸਿੰਘ ਧੁੱਗਾ, ਸਨੀ ਜੋਹਲ, ਨਵਜੋਤ ਸਿੰਘ, ਬਲਜੀਤ ਸਿੰਘ, ਮਲਕੀਤ ਸਿੰਘ, ਬਲਰਾਜ ਸਿੰਘ, ਬ੍ਰਿਜ ਮੋਹਨ ਮੋਹਨ ਸ਼ਰਮਾ, ਸੋਨੂ ਵਿਰਲੀ, ਤਜਿੰਦਰ ਸਿੰਘ ਢਿੱਲੋਂ, ਸੁਖਨਿੰਦਰ ਸਿੰਘ ਕਲੋਟੀ, ਜਤਿੰਦਰ ਸਿੰਘ ਖੱਖ, ਸੰਤੋਖ ਸਿੰਘ, ਬਿੰਦਰ ਖੱਖ, ਜੱਸ ਸਹਿਬਾਜ਼ਪੁਰ, ਭਗਤ ਸਿੰਘ, ਬਲਵਿੰਦਰ ਕੌਰ, ਜੋਤੀ ਜੋਹਲ, ਗੁਰਦੇਵ ਸਿੰਘ ਮਸੀਤੀ, ਗੁਰਦੀਪ ਸਿੰਘ ਰੇਲਵੇ ਪੁਲਸ, ਇੰਟਰਨੈਸ਼ਨਲ ਅਥਲੀਟ ਪ੍ਰੇਮ ਸਿੰਘ, ਜਸਵਿੰਦਰ ਸਿੰਘ, ਇੰਸਪੈਕਟਰ ਸੁਖਵਿੰਦਰ ਸਿੰਘ ਜਲਾਲਪੁਰ, ਗੁਰਦਿਆਲ ਸਿੰਘ ਸਿਲਵਰ ਓਕ ਸਕੂਲ, ਕੋਚ ਸੁਰਿੰਦਰ ਸਿੰਘ, ਨਵਜੋਤ ਸਿੰਘ, ਇਕ਼ਬਾਲ ਸਿੰਘ ਖੁਣਖੁਣ ਕਲਾ, ਚਰਨਜੀਤ ਸਿੰਘ ਗੁਰਾਇਆ, ਬਲਜੀਤ ਸਿੰਘ, ਲੈਕਚਰਾਰ ਸਤਵੀਰ ਸਿੰਘ, ਸਤਨਾਮ ਸਿੰਘ ਆਦਿ ਮੌਜੂਦ ਸਨ |

0 Comments