ਪਲਟੂਨ ਪੁਲ ਨਜ਼ਦੀਕ ਮੁਫ਼ਤ ਮੈਡੀਕਲ ਅਤੇ ਖੂਨਦਾਨ ਕੈਂਪ 2 ਨੂੰ

ਟਾਂਡਾ ਉੜਮੁੜ, 28 ਫਰਵਰੀ  (ਪੱਤਰਕਾਰ ਮੰਚ ) - ਬਾਬਾ ਦੀਪ ਸਿੰਘ ਵੈੱਲਫੇਅਰ ਸੁਸਾਇਟੀ ਆਲਮਪੁਰ ਵੱਲੋਂ   ਸੰਗ (ਪੈਦਲ ਯਾਤਰਾ) ਲਈ ਜਾਣ ਵਾਲੀਆਂ ਸੰਗਤਾਂ ਲਈ ਬਿਆਸ ਦਰਿਆ ਦੇ ਮੇਵਾ ਮਿਆਣੀ ਨਜ਼ਦੀਕ ਬਣੇ ਪਲਟੂਨ  ਪੁਲ ਨਜ਼ਦੀਕ 2 ਮਾਰਚ ਨੂੰ ਮੁਫ਼ਤ ਮੈਡੀਕਲ ਅਤੇ ਖੂਨਦਾਨ ਕੈਂਪ ਲਾਇਆ ਜਾਵੇਗਾ . ਸੁਸਾਇਟੀ ਦੇ ਸੇਵਾਦਾਰਾਂ  ਦਲਜੀਤ ਸਿੰਘ, ਕੇਹਰ ਸਿੰਘ, ਪਰਮਜੀਤ ਸਿੰਘ, ਮਨਦੀਪ ਸਿੰਘ, ਗੁਰਦੀਪ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ, ਗੁਰਜੀਤ ਸਿੰਘ,  ਨਿਸ਼ਾਨ ਸਿੰਘ ਅਤੇ ਬੱਗਾ ਨੇ ਦੱਸਿਆ ਕਿ ਇਸ ਮੌਕੇ  ਦਵਾਈਆਂ ਦਾ ਫਰੀਂ ਲੰਗਰ ਲਾਇਆ ਜਾਵੇਗਾ 
advt.

Post a Comment

0 Comments