ਟਾਂਡਾ ਉੜਮੁੜ, 23 ਦਸੰਬਰ (ਨਵਦੀਪ ਸਿੰਘ ) - Very Sad News For Tanda - ਸ਼ਾਮ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਸਕੂਟਰ ਸਵਾਰ ਮਸ਼ਹੂਰ ਨੌਜਵਾਨ ਇਲੈਕਟ੍ਰੀਸ਼ੀਅਨ ਲਖਵੀਰ ਸਿੰਘ ਨਿੱਕੂ ਪੁੱਤਰ ਚਰਨ ਦਾਸ ਵਾਸੀ ਕੰਧਾਲੀ ਨਾਰੰਗਪੁਰ ਦੀ ਮੌਤ ਹੋ ਗਈ | ਹਾਦਸਾ ਸ਼ਾਮ 7.30 ਵਜੇ ਪਿੰਡ ਜਾਜਾ ਨਜ਼ਦੀਕ ਹੋਇਆ ਜਦੋ ਉਸਦਾ ਸਕੂਟਰ ਇਕ ਟਰੈਕਟਰ ਟਰਾਲੀ ਦੀ ਲਪੇਟ ਆ ਗਿਆ ਅਤੇ ਉਸ ਦੀ ਦਰਦਨਾਕ ਮੌਤ ਹੋ ਗਈ। ਟਾਂਡਾ ਪੁਲਸ ਨੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

0 Comments