ਕਮਲਜੀਤ ਸਿੰਘ ਬਣੇ ਥਾਣੇਦਾਰ

ਟਾਂਡਾ ਉੜਮੁੜ, 29 ਫਰਵਰੀ (ਪੱਤਰਕਾਰ ਮੰਚ  ) -ਥਾਣਾ ਟਾਂਡਾ ਵਿੱਚ ਸੇਵਾਵਾਂ ਦੇ ਰਹੇ  ਮੁੱਖ ਸਿਪਾਹੀ ਕਮਲਜੀਤ ਸਿੰਘ   ਪਦਉੱਨਤ ਹੋਕੇ ਥਾਣੇਦਾਰ ਬਣੇ ਹਨ | ਉਨ੍ਹਾਂ ਨੂੰ  ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਅਤੇ ਐੱਸ.ਐੱਚ.ਓ. ਹਰਗੁਰਦੇਵ ਸਿੰਘ ਨੇ ਸਟਾਰ ਲਾਏ |
advt.

Post a Comment

0 Comments