ਟਾਂਡਾ ਵਿੱਚ ਸੜਕ ਹਾਦਸੇ ਵਿੱਚ ਸਕੂਟਰ ਸਵਾਰ ਸਲੇਮਪੁਰ ਵਾਸੀ ਪਾਠੀ ਸਿੰਘ ਦੀ ਹੋਈ ਮੌਤ

 ਟਾਂਡਾ ਉੜਮੁੜ, 18 ਫਰਵਰੀ (ਪੱਤਰਕਾਰ ਮੰਚ) - ਪਿੰਡ ਕੋਟਲੀ ਜੰਡ ਦੇ ਨਜ਼ਦੀਕ ਵਾਪਰੇ ਦਰਦਨਾਕ  ਸੜਕ ਹਾਦਸੇ ਵਿਚ ਇਕ ਸਕੂਟਰ ਸਵਾਰ ਸਲੇਮਪੁਰ ਵਾਸੀ ਪਾਠੀ ਸਿੰਘ  ਦੀ ਮੌਤ ਹੋ ਗਈ |
 ਹਾਦਸਾ ਦੁਪਹਿਰ 3.15 ਵਜੇ ਦੇ ਕਰੀਬ ਉਸ ਸਮੇ ਵਾਪਰਿਆ ਜਦੋ ਟਾਂਡਾ ਤੋਂ ਆਪਣੇ ਪਿੰਡ ਸਲੇਮਪੁਰ ਜਾ ਰਹੇ ਸਕੂਟਰ ਸਵਾਰ ਬਿਕਰਮਜੀਤ ਸਿੰਘ ਪੁੱਤਰ ਪੂਰਨ ਸਿੰਘ ਟਿੱਪਰ ਦੀ ਲਪੇਟ ਵਿੱਚ ਆ ਗਿਆ ਅਤੇ ਉਸਦੀ ਮੌਕੇ ਤੇ ਗਈ ਮੌਤ ਹੋ ਗਈ | ਟਾਂਡਾ ਪੁਲਸ ਨੇ ਮੌਕੇ ਤੇ ਪਹੁੰਚ ਕੇ ਟਿੱਪਰ ਨੂੰ ਕਬਜ਼ੇ ਵਿੱਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | 
advt.

Post a Comment

0 Comments