ਸੁਰਿੰਦਰਪਾਲ ਸਿੰਘ ਬਿੱਲਾ ਬਣੇ ਥਾਣੇਦਾਰ

 ਟਾਂਡਾ ਉੜਮੁੜ, 29 ਫਰਵਰੀ (ਪੁੰਜ) -  ਥਾਣਾ ਟਾਂਡਾ ਅਧੀਨ ਅੱਡਾ ਸਰਾਂ ਚੋਂਕੀ   ਵਿੱਚ ਤਾਇਨਾਤ ਮੁੱਖ ਸਿਪਾਹੀ ਸੁਰਿੰਦਰਪਾਲ ਸਿੰਘ ਦੇ ਪਦਉੱਨਤ ਹੋਕੇ ਥਾਣੇਦਾਰ ਬਣਨ ਤੇ ਸਟਾਰ ਲਾਉਂਦੇ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਅਤੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ |

advt.

Post a Comment

0 Comments