ਟਾਂਡਾ ਉੜਮੁੜ,12 ਮਾਰਚ (ਪੁੰਜ) - ਮਾਂ ਚੈਰੀਟੇਬਲ ਸੁਸਾਇਟੀ ਐਂਡ ਸਰ ਮਾਰਸ਼ਲ ਐਜੂਕੇਸਨਲ ਸੁਸਾਇਟੀ ਵੱਲੋਂ ਪਿੰਡ ਸਲੇਮਪੁਰ ਵਿਖੇ ਇੱਕ ਰੋਜਾ ਮੁਫਤ ਮੈਡੀਕਲ ਚੈਕਅੱਪ ਕੈਂਪ 14 ਮਾਰਚ ਨੂੰ ਲਾਇਆ ਜਾਵੇਗਾ . ਇਹ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਸਰਪੰਚ ਪਰਸਨ ਸਿੰਘ ਅਤੇ ਬਲਕਾਰ ਸਿੰਘ ਅਮਰੀਕਾ ਦੀ ਅਗਵਾਈ ਵਿੱਚ ਮਾਤਾ ਪ੍ਰਸ਼ਿਨ ਕੌਰ ਦੀ ਯਾਦ ਵਿੱਚ ਸਵੇਰੇ ਸਾਢੇ ਨੌ ਵਜੇ ਤੋਂ ਦੁਪਹਿਰ 1 ਵਜੇ ਤੱਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲੱਗਣ ਵਾਲੇ ਇਸ ਕੈਂਪ ਵਿੱਚ ਸੈਕਰਡ ਹਾਰਟ ਹਸਪਤਾਲ ਦੇ ਜਲੰਧਰ ਦੀ ਟੀਮ ਡਾ ਐੱਚ.ਐੱਸ. ਔਜਲਾ, ਹਰਨੀਤ ਸਿੰਘ ਘੋਤੜਾ, ਅੰਕੁਲ ਸੱਚਰ, ਜੀਸ ਮਾਰੀਆ, ਪਿਊਸ ਸੂਦ, ਵੀਨੂੰ ,ਪ੍ਰਸੋਤਮ ਦੀ ਟੀਮ ਸੇਵਾਵਾਂ ਦੇਵੇਗੀ .
advt.
0 Comments