ਅੱਡਾ ਚੱਬੇਵਾਲ ਵਿਖੇ 23 ਨੂੰ ਹੋਣ ਵਾਲਾ ਚੂੰਦ ਗੁੰਦ ਜਠੇਰਿਆਂ ਦਾ ਜੋੜ ਮੇਲਾ ਹੋਇਆ ਮੁਲਤਵੀ

ਟਾਂਡਾ ਉੜਮੁੜ, 20 ਮਾਰਚ (ਪੱਤਰਕਾਰ ਮੰਚ ) -  ਕਰੋਨਾਂ ਵਾਈਰਸ ਤੋਂ ਬਚਾਅ ਲਈ ਸਰਕਾਰ ਵੱਲੋ ਜਨਤਕ ਇਕੱਠ ਨਾ ਕਰਨ ਦੀ ਦਿੱਤੀ ਹਦਾਇਤ ਦੇ ਚਲਦਿਆਂ ਕਸ਼ਅਪ ਚੂੰਦ ਗੁੰਦ ਜਠੇਰਿਆਂ ਦਾ 23 ਮਾਰਚ ਨੂੰ ਅੱਡਾ ਚੱਬੇਵਾਲ ਨਜ਼ਦੀਕ ਬਰਫ ਫੈਕਟਰੀ ਵਿਖੇ  ਹੋਣ ਵਾਲਾ ਸਲਾਨਾ ਜੋੜ ਮੇਲਾ ਮੁਲਤਵੀ ਕਰ  ਦਿੱਤਾ ਗਿਆ ਹੈ | ਇਹ ਜਾਣਕਾਰੀ ਦਿੰਦੇ ਪ੍ਰਬੰਧਕ ਸੇਵਾਦਾਰ ਪ੍ਰਧਾਨ ਸੁਰਿੰਦਰ ਜਲੰਧਰ, ਪ੍ਰੈਸ ਸਕੱਤਰ ਦਵਿੰਦਰ ਚੋਲਾਂਗ   ਨੇ ਦੱਸਿਆ ਇਸ ਜੋੜ ਮੇਲੇ ਨੂੰ ਸਰਕਾਰੀ ਹਦਾਇਤਾਂ ਦੇ ਮੱਦੇ ਨਜ਼ਰ ਅਤੇ ਆਪਣਾ ਸਮਾਜਕ ਸਰੋਕਾਰ ਨਿਭਾਉਂਦੇ ਹੋਏ ਮੁਲਤਵੀ ਕੀਤਾ ਗਿਆ ਹੈ |
advt.

Post a Comment

0 Comments