ਅੱਡਾ ਜਲਾਲਪੁਰ ਨਜ਼ਦੀਕ ਕਰਫਿਊ ਦੀ ਉਲੰਘਣਾ ਕਰਦੇ ਜਿੱਮ ਮਾਲਕ ਅਤੇ ਦੋ ਹੋਰਨਾਂ ਖਿਲਾਫ ਮਾਮਲਾ ਦਰਜ


 ਟਾਂਡਾ ਉੜਮੁੜ, 24 ਮਾਰਚ ( ਪੱਤਰਕਾਰ ਮੰਚ )- ਅੱਜ ਸ਼ਾਮ ਕਰਫਿਊ ਦੌਰਾਨ ਟਾਂਡਾ ਪੁਲਸ ਦੀ ਟੀਮ ਨੇ ਜਦੋਂ ਅੱਡਾ ਜਲਾਲਪੁਰ ਵਿੱਚ  ਚੈਕਿੰਗ ਕੀਤੀ ਤਾਂ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਕੇ ਕਰਫਿਊ ਦੌਰਾਨ ਜਿੰਮ ਵਿੱਚ ਮੌਜੂਦ ਦੋ ਨੌਜਵਾਨਾਂ ਗਗਨਦੀਪ ਸਿੰਘ ਪੁੱਤਰ ਤਰਸੇਮ ਸਿੰਘ ਨਿਵਾਸੀ ਰੜਾਂ, ਹੁਸੈਨ ਅਲੀ ਪੁੱਤਰ ਗੁਲਾਮ ਨਿਵਾਸੀ ਜਲਾਲਪੁਰ ਅਤੇ ਜਿੰਮ ਦੇ ਮਾਲਕ ਰਛਪਾਲ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ ਨੰਗਲੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ
  


Post a Comment

0 Comments