ਟਾਂਡਾ ਉੜਮੁੜ,14 ਮਾਰਚ (ਪੱਤਰਕਾਰ ਮੰਚ ) ਕੋਰੋਨਾ ਵਾਇਰਸ ਦੇ ਵਾਧੇ ਹੋਏ ਖਤਰੇ ਨੂੰ ਦੇਖਦੇ ਹੋਏ ਅਤੇ ਆਮ ਲੋਕਾਂ ਨੂੰ ਜਗਰੂਕ ਅਤੇ ਵਿਭਾਗ ਦੀਆਂ ਤਿਆਰੀਆਂ ਦੀ ਸਮੱਖਿਆ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਹੁਕਮਾਂ ਅਨੁਸਾਰ ਤਹਿਸੀਲ ਦਸੂਹਾ ਦੇ ਪਿੰਡ ਮੂਨਕ ਕਲਾਂ ਤੇ ਮੂਨਕ ਖੁਰਦ ਵਿੱਚ ਕੋਰੋਨਾ ਵਾਇਰਸ ਦੇ ਸਬਾਵਿਕ ਹਲਾਤਾਂ ਨੂੰ ਨਜਿੱਠਣ ਲਈ . ਐਸ ਡੀ. ਐਮ. ਜੋਤੀ ਬਾਲਾ, ਦੀ ਪ੍ਰਧਾਨਗੀ ਹੇਠ ਮੋਕਡਰਿਲ ਕਰਵਾਈ ਗਈ । - ਇਸ ਮੋਕੇ ਸਿਵਲ ਸਰਜਨ ਡਾ ਜਸਬੀਰ ਸਿੰਘ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਨੋਡਲ ਅਫਸਰ ਡਾ ਸਲੇਸ਼ ਕੁਮਾਰ , ਨਾਇਬ ਤਹਿਸੀਲਦਾਰ ਉਕਾਰ ਸਿੰਘ ਤੇ ਪੁਲਿਸ ਵਿਭਾਗ ਤੋ ਡੀ. ਐਸ. ਪੀ. ਗੁਰਪ੍ਰੀਤ ਸਿੰਘ ਹਾਜਰ ਸਨ । ਇਸ ਮੋਕੇ ਐਸ. ਡੀ. ਐਮ. ਜੋਤੀ ਬਾਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋ ਘਬਰਾਉਣ ਦੀ ਕੋਈ ਜਰੂਰਤ ਨਹੀ ਹੈ, ਇਸ ਤੋ ਸਿਰਫ ਸਾਵਧਾਨ ਰਹਿਣ ਦੀ ਜਰੂਰਤ ਹੈ , ਕਿਉਕਿ ਕਿ ਪੰਜਾਬ ਵਿੱਚ ਇਸ ਦਾ ਇਕ ਹੀ ਪੋਸਟਿਵ ਕੇਸ ਵਿਦੇਸ਼ ਤੋ ਆਏ ਵਿਆਕਤੀ ਵਿੱਚ ਪਾਇਆ ਸੀ ਅਤੇ ਉਹ ਇਲਾਜ ਨੂੰ ਠੀਕ ਹੋ ਰਿਹਾ ਹੈ । ਉਹਨਾ ਇਹ ਵੀ ਦੱਸਿਆ ਕਿ ਇਸ ਮੋਕਡਰਿੱਲ ਦਾ ਮਕੱਸਦ ਕੋਰੋਨਾ ਵਾਇਰਸ ਹੋਣ ਨਾਲ ਵਿਭਾਗਾਂ ਦਾ ਤਾਲ ਮੇਲ ਅਤੇ ਪ੍ਰਸ਼ਾਨਨ ਵੱਲੋ ਕੀਤੇ ਜਾਣ ਵਾਲੇ ਪ੍ਰਬੰਧਾ ਅਤੇ ਬਚਾਓ ਦੇ ਤਰੀਕਿਆ ਦੀ ਸਮੱਖਿਆ ਕਰਨਾ ਹੈ ।
ਇਸ ਮੋਕੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਮੋਕਡਰਿਲ ਵਿੱਚ 50 ਘਰਾਂ ਦੇ ਪਿਛੇ ਸਿਹਤ ਵਿਭਾਗ ਦੀ ਇਕ ਟੀਮ ਤਾਇਨਾਤ ਕੀਤੀ ਜਾਵੇਗੀ ਜੋ ਘਰ ਘਰ ਜਾ ਕੇ ਲੋਕਾਂ ਦੀ ਸਿਹਤ ਦੀ ਜਾਂਚ ਕਰੇਗੀ ਅਤੇ ਜਿਸ ਵਿੱਚ ਬੁਖਾਰ ਖਾਸੀ ਜਾ ਜੁਕਾਮ ਵਰਗੇ ਲੱਛਣ ਪਾਏ ਜਾਣ ਤੇ ਉਸ ਨੂੰ ਸਿਵਲ ਹਸਪਤਾਲ ਵਿੱਚ ਜਾਂਚ ਲਈ ਭੇਜਿਆ ਜਾਵੇਗਾ । ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਅਮਲੇ ਨੂੰ ਸਿਖਲਾਈ ਦੇ ਕੇ ਹਰ ਤਰਾਂ ਦੀ ਸਤਿਥੀ ਨੂੰ ਨਜਿੱਠਣ ਦੇ ਕਾਬਲ ਬਣਇਆ ਜਾ ਰਿਹਾ । ਕੋਰੋਨਾ ਵਾਇਰਸ ਤੋ ਬਚਣ ਲਈ ਸਾਨੂੰ ਭੀੜ ਭੜਕੇ ਵਾਲੇ ਜਗਾਂ ਤੇ ਨਹੀ ਜਾਣਾ ਚਾਹੀਦਾ, ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ 20 ਸੈਕਿੰਡ ਤੱਕ ਧੋਣਾ ਚਾਹੀਦਾ ਹੈ , ਜਿਸ ਵਿਆਕਤੀ ਨੂੰ ਖਾਸੀ ਜੁਕਾਮ ਜਾਂ ਬੁਖਾਰ ਹੋਵੇ ਉਸ ਨਾਲ ਹੱਥ ਨਾ ਮਿਲਾਓ ਅਤੇ ਨਾ ਗੱਲੇ ਮਿਲੋ ਅਤੇ ਉਸ ਕੋਲੋ ਤੇ ਇਕ ਮੀਟਰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ , ਖਾਂਸੀ ਕਰਦੇ ਛਿੱਕਣ ਸਮੇ ਨੱਕ ਅਤੇ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ । ਇਸ ਮੋਕੇ ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਤੇ ਛੱਕੀ ਮਰੀਜਾਂ ਵਾਸਤੇ ਪੂਰੇ ਜਿਲ੍ਹੇ ਦੇ ਸਬ ਡਿਵੀਜਨਿਲਾ ਹਸਪਤਾਲਾ ਵਿਖੇ ਤੇ ਸਿਵਲ ਹਸਪਤਾਲ ਵਿਖੇ ਆਈਸੋਲੇਸਨ ਵਾਰਡ ਤਿਆਰ ਕੀਤੇ ਗਏ ਹਨ ।
ਇਸ ਮੋਕੇ ਡਾ ਸ਼ਲੇਸ਼ ਨੋਡਲ ਅਫਸਰ ਨੇ ਦੱਸਿਆ ਕਿ ਜੇਕਰ ਕੋਈ ਵਿਆਕਤੀ ਕੋਰੋਨਾ ਵਾਇਰਸ ਪ੍ਰਭਾਵਿਤ ਖੇਤਰ ਜਾ ਮਰੀਜ ਦੇ ਸਪੰਰਕ ਵਿੱਚ ਆਉਦਾ ਹੈ ਤਾਂ ਉਸ ਨੂੰ 14 ਦਿਨਾਂ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ । ਜੇਕਰ ਕਿਸੇ ਨੂੰ ਖਾਂਸੀ ਬੁਖਾਰ ਜਾਂ ਜੁਕਾਮ ਹੋਵੇ ਤਾ ਉਹ ਤਰੁੰਤ ਨੇੜੇ ਦੀ ਸਿਹਤ ਸੰਸਥਾਂ ਵਿਖੇ ਸਪੰਰਕ ਕਰਨ । ਇਸ ਮੋਕੇ ਸਹਤ ਵਿਭਾਗ ਵੱਲੋ ਕੋਰੋਨਾ ਵਾਇਰਸ ਤੋ ਬਚਾਅ ਲਈ ਜਾਗਰੂਕਤਾ ਸਮੱਗਰੀ ਵੰਡੀ ਗਈ । ਇਸ ਮੋਕੇ ਮੀਡੀਆ ਵਿਗ ਵੱਲੋ ਗਰਵਿੰਦਰ ਸ਼ਾਨੇ , ਗੁਰਪ੍ਰੀਤ ਸਿੰਘ , ਕੁਲਵੀਰ ਸਿੰਘ ਹੈਲਥ ਇਨਪੈਕਟਰ ਜਸਵਿੰਦਰ ਸਿੰਘ ਤੇ ਹੋਰ ਪੈਰਾ ਮੈਡੀਕਲ ਸਟਾਫ ਹਾਜਰ ਸੀ ।
advt.

0 Comments