ਟਾਂਡਾ ਉੜਮੁੜ,6 ਮਾਰਚ(ਨਵਦੀਪ ਸਿੰਘ) - ਪਾਕਿਸਤਾਨ ਦੇ ਪ੍ਰਮੁੱਖ ਸਟੇਜ ਡਰਾਮਾ ਕਲਾਕਾਰ ਅਤੇ ਹਾਸਿਆਂ ਦੇ ਬਾਦਸ਼ਾਹ ਕਾਮੇਡੀਅਨ ਅਮਾਨੁੱਲਾ ਖਾਨ ਨਹੀਂ ਰਹੇ |70 ਵਰ੍ਹਿਆਂ ਦੇ ਅਮਾਨੁੱਲਾ ਖਾਨ ਦਾ ਅੱਜ ਲਾਹੌਰ ਦੇ ਇਕ ਹਸਪਤਾਲ ਵਿਖੇ ਇੰਤਕਾਲ ਹੋ ਗਿਆ | ਉਹ ਪਿਛਲੇ ਕਾਫੀ ਸਮੇਂ ਤੋਂ ਕਿਡਨੀ ਦੇ ਰੋਗ ਨਾਲ ਗ੍ਰਸਤ ਸਨ | 1950 ਪੰਜਾਬ ਦੇ ਲਾਹੌਰ ਪਾਕਿਸਤਾਨ ਵਿੱਚ ਜਨਮੇ ਖਾਨ ਪਾਕਿਸਤਾਨ ਦੇ ਨਾਮੀ ਕਾਮੇਡੀਅਨ ਵਿੱਚੋਂ ਇੱਕ ਤੇ ਮੋਹਰੀ ਸਨ |
advt.
advt.


0 Comments