Lions Club Tanda Gaurav ਨੇ ਸ਼ਿਮਲਾ ਪਹਾੜੀ ਪਾਰਕ ਵਿੱਚ ਮਨਾਇਆ ਕੌਮਾਂਤਰੀ ਵਾਤਾਵਰਨ ਦਿਵਸ

 ਟਾਂਡਾ ਉੜਮੁੜ, 7 ਜੂਨ (ਪੁੰਜ)- ਕੌਮਾਂਤਰੀ  ਵਾਤਾਵਰਨ ਦਿਵਸ ਦੇ ਸੰਬੰਧ ਵਿੱਚ ਸ਼ਿਮਲਾ ਪਹਾੜੀ ਪਾਰਕ ਵਿੱਚ ਮੁੱਖ ਮਹਿਮਾਨ ਵਾਈਸ ਜ਼ਿਲ੍ਹਾ ਗਵਰਨਰ 1 ਜੀ.ਐੱਸ.ਸੇਠੀ ਦੀ ਹਾਜ਼ਰੀ   ਲਾਇਨਜ ਕਲੱਬ ਟਾਂਡਾ ਗੌਰਵ ਦੀ ਟੀਮ ਨੇ ਪੌਦੇ ਲਗਾਏ | ਇਸ ਮੌਕੇ ਸਮੂਹ ਟੀਮ  ਰਾਜੀਵ ਕੁਕਰੇਜ਼ਾਂ, ਪ੍ਰਧਾਨ ਰਾਜਨ ਬਤਰਾ, ਗੁਲਸ਼ਨ ਅਰੋੜਾ, ਹੇਮੰਤ ਮੈਨਰਾਏ, ਸੁਧੀਰ ਸੋਂਧੀ, ਪ੍ਰੇਮ ਜੈਨ, ਤਰੁਣ ਸੈਣੀ, ਸੁਰਿੰਦਰ ਗੱਟਾ, ਸਚਿਨ ਪੁਰੀ, ਬ੍ਰਹਮ, ਦਲਜੀਤ ਸੋਢੀ, ਜਗਦੀਪ ਮਾਨ, ਰੋਹਿਤ ਟੰਡਨ, ਬੋਬੀ ਮਾਲਵਾ, ਡਾਕਟਰ ਉਪਾਸਕ ਭਗਤ, ਜਗਦੀਪ ਗੋਲਡੀ ਕਪਿਲਾ ਆਦਿ ਨੇ ਵਤਾਰਵਰਨ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਸ਼ਿਮਲਾ ਪਹਾੜੀ ਪਾਰਕ ਨੂੰ ਹੋਰ ਹਰਿਆ ਭਰਾ ਅਤੇ ਸੁੰਦਰ ਬਣਾਉਣ ਦਾ ਅਹਦ ਕੀਤਾ |

Post a Comment

0 Comments