ਟਾਂਡਾ- ਉੜਮੁੜ,6 ਫਰਵਰੀ (ਨਵਦੀਪ ਸਿੰਘ )
ਗੁਰਦਆਰਾ ਰੰਗ-ਰੇਟੇ ਗੁਰੂ ਕੇ ਬੇਟੇ (ਹਿੰਮਤਪੁਰ) ਮਿਆਣੀ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ(ਭਾਈ ਜੈਤਾ ਜੀ) ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।ਹੈਡ ਗ੍ਰੰਥੀ ਭਾਈ ਸ਼ੇਰ ਸਿੰਘ,ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ,ਸਮੂਹ ਆਹੁਦੇਦਾਰਾਂ ਅਤੇ ਮੈਂਬਰਾਂ ਆਦਿ ਤੋ ਇਲਾਵਾ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਰੋਹ ਲਈ ਸਾਬਕਾ ਗ੍ਰੰਥੀ ਭਾਈ ਅਮਰਜੀਤ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਉਪਰਾਂਤ ਜੈਕਾਰਿਆ ਦੀ ਗੂੰਜ ‘ਚ ਗੁਰੁ ਜੀ ਦੇ ਸਾਜੇ-ਨਿਵਾਜੇ ਪੰਜ ਪਿਆਰੀਆ ਦੀ ਅਗਵਾਈ ਹੇਠ ਨਗਰ ਕੀਰਤਨ ਰਵਾਨਾ ਕੀਤਾ ਗਿਆ ਜਿਸ ਵਿੱਚ ਗੁਰੁ ਗ੍ਰੰਥ ਸਾਹਿਬ ਜੀ ਨੂੰ ਏ.ਸੀ.ਬਸ ਵਿੱਚ ਸਸੌਭਿਤ ਕੀਤਾ ਗਿਆ।ਸੰਗਤ ਸਿੰਘ ਗਿਲਜੀਆਂ ਸਿਆਸੀ ਸਲਾਹਕਾਰ ਮੁੱਖ-ਮੰਤਰੀ ਪੰਜਾਬ ਅਤੇ ਚੌਧਰੀ ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਨੇ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਅਜਿਹੇ ਸਾਂਝੇ ਪ੍ਰੋਗਰਾਮ ਮਿਲ-ਜੁਲ ਕੇ ਮਣਾਉਣ ਲਈ ਕਿਹਾ।ਨਗਰ ਕੀਰਤਨ ਗੁਰਦਆਰਾ ਸਾਹਿਬ ਤੋ ਚੱਲ ਕੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਨਗਰ ਕੀਰਤਨ ਗੁਰਦਆਰਾ ਤੋ ਚੱਲ ਕੇ ਨਗਰ ਕੀਰਤਨ ਗੁਰਦਆਰਾ ਤੋ ਚੱਲ ਕੇ ਸੰਤ ਪ੍ਰੇਮ ਸਿੰਘ ਚੌਂਕ, ਗੁਰਦਆਰਾ ਗੁਰੁ ਨਾਨਕ ਦਰਬਾਰ, ਬਸ ਸਟੈਂਡ ਮਿਆਣੀ,ਰਿਹਇਸ਼ ਮਿਆਣੀ,ਗੁਰਦਆਰਾ ਛੇਵੀ ਪਾਸ਼ਾਹੀ ਪੁਲਪੁਖਤਾ ਸਾਹਿਬ,ਵੱਖ-ਵੱਖ ਪਿੰਡ ਦਬੁਰਜੀ,ਬੈਂਸ-ਅਵਾਣ,ਪਿੰਡੀ-ਖੇਰ,ਜਲਾਲਪੁਰ,ਸਲੇਮਪੁਰ,ਰੜ੍ਹਾਂ,ਭੂਲਪੁਰ ਆਦਿ ਤੋ ਹੰੁਦੇ ਹੋਏ,ਵਾਪਿਸ ਗੁਰਦਆਰਾ ਸਾਹਿਬ ਪਹੰੁਚਿਆ।ਇਸ ਮੌਕੇ ਗੁਲਸ਼ਨ ਭਗਤ ਮੈਂਬਰ ਜਿਲਾ ਪ੍ਰੀਸ਼ਦ,ਸਾਬਕਾ ਸਰਪੰਚ ਹਰਬੰਸ ਸਿੰਘ,ਜਸਕਰਨ ਸਿੰਘ
ਭੂਸ਼ਾਂ,ਮਨਮੋਹਨ ਸਿੰਘ ਟੀਟੂ,ਗੁਰਜੀਤ ਸਿੰਘ ਡਿਂਪਾਂ,ਡਾ.ਦਰਸ਼ਨ ਸਿੰਘ,ਅਨੋਖ ਸਿੰਘ,ਬਲਜੀਤ
ਸਿੰਘ(ਸ਼ਾਰੇ ਪੰਚ),ਰਾਜੇਸ਼ ਕੁਮਾਰ ਰਾਜੂ,ਮਾ.ਕਮਲ ਲਾਲ ਚੌਹਾਨ,ਸਰਵਣ ਕੁਮਾਰ,ਸੂਬੇ.ਜੋਗਿੰਦਰ
ਸਿੰਘ,ਗੁਰਮੇਜ ਸਿੰਘ,ਹਰਭਜਨ ਸਿੰਘ,ਜਸਵੰਤ ਸਿੰਘ,ਲਖਵਿੰਦਰ ਸਿੰਘ ਭੂਸ਼ਾਂ,ਗੁਰਬੱਖਸ਼ ਸਿੰਘ
ਭੂਸ਼ਾਂ,ਲਖਵਿੰਦਰ ਸਿੰਘ, ਕਲਦੀਪ ਸਿੰਘ ਭੂਸ਼ਾਂ,ਭਗਵਾਨ ਸਿੰਘ,ਮਨਜੀਤ ਸਿੰਘ,ਬਲਵਿੰਦਰ
ਸਿੰਘ,ਕੁਲਵੰਤ ਸਿੰਘ ਬੰਟੀ,ਚਰਨਜੀਤ ਸਿੰਘਬਿੱਲ਼ਾ,ਜਗੀਰ ਸਿੰਘ,ਦਲੀਪ ਸਿੰਘ,ਮੋਹਨ ਸਿੰਘ,ਚਰਨ
ਸਿੰਘ,ਪ੍ਰੀਤਮ ਸਿੰਘ,ਮਨਜੀਤ ਸਿੰਘ,ਹਰਬੰਸ ਸਿੰਘ,ਪਰਮਜੀਤ ਬਿੰਨੀ,ਪਰਮਜੀਤ ਸਿੰਘ
ਮੋਮੀ,ਲਖਵਿੰਦਰ ਸਿੰਘ ਆਦਿ ਹਾਜਰ
ਸਨ।



0 Comments