ਟਾਂਡਾ ਉੜਮੁੜ (ਵਰਿੰਦਰ ਸ਼ਰਮਾ)- ਬੰਦੀ ਛੋੜ ਦਿਵਸ ਦੀਵਾਲੀ ਦੇ ਸੰਬੰਧ ਵਿਚ ਰੋਸ਼ਨੀਆਂ ਇਤਿਹਾਸਿਕ ਗੁਰਦੁਆਰਾ ਪੁਲ ਪੁਖਤਾ ਸਾਹਿਬ ਨੂੰ ਸਜਾਇਆ ਗਿਆ ਹੈ |