ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਦੇ ਸੁਖਦੀਪ ਸਿੰਘ ਨੇ ਜਿੱਤਿਆ ਸੂਬਾ ਪੱਧਰੀ ਮੁਕਾਬਲੇ ਵਿੱਚ ਸਿਲਵਰ ਮੈਡਲ

ਟਾਂਡਾ ਉੜਮੁੜ, 23 ਅਕਤੂਬਰ (ਨਵਦੀਪ ਸਿੰਘ ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਉੜਮੁੜ ਵਿਖੇ ਹੋਏ ਇਕ ਸਨਮਾਨ ਸਮਾਗਮ ਦੌਰਾਨ ਸੂਬਾ ਪੱਧਰੀ ਅਥਲੈਟਿਕ ਮੀਟ ਵਿੱਚ ਸਿਲਵਰ ਮੈਡਲ ਜਿੱਤਣ ਵਾਲੇ ਹੋਣਹਾਰ ਖਿਡਾਰੀ ਨੂੰ ਸਨਮਾਨਿਤ ਕੀਤਾ ਗਿਆਸਮਾਗਮ ਦੌਰਾਨ ਬੀਤੇ ਦਿਨੀਂ ਪੰਜਾਬ ਸਪੋਰਟਸ ਡਿਪਾਰਟਮੈਂਟ ਵੱਲੋਂ ਫ਼ਰੀਦਕੋਟ ਵਿਖੇ ਕਰਵਾਏ ਗਏ ਸੂਬਾ ਪੱਧਰੀ ਅਥਲੈਟਿਕ ਟੂਰਨਾਮੈਂਟ ਵਿੱਚਡਿਸਕਸ ਥ੍ਰੋ ਵਿਚ ਸਿਲਵਰ ਮੈਡਲ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀ ਸੁਖਦੀਪ ਸਿੰਘ ਨੂੰਸਨਮਾਨਿਤ ਕੀਤਾ ਗਿਆਪ੍ਰਿੰਸੀਪਲਕਮਲਜੀਤ ਸਿੰਘ ਧੁੱਗਾ ਦੇ ਦਿਸ਼ਾ ਨਿਰਦੇਸ਼ਾ ਦੀ ਕਾਰਜਕਾਰੀ ਪ੍ਰਿੰਸੀਪਲ ਸੁਨੀਤਾ ਅਰੋੜਾ ਨੇ ਹੋਣਹਾਰ ਖਿਡਾਰੀ ਨੂੰ ਸਨਮਾਨਤ ਕਰਦੇ ਹੋਏ ਹੋਰ ਉੱਚੇ ਮੁਕਾਮ ਹਾਸਲ ਕਰਨ ਲਈ ਸਖ਼ਤ ਮਿਹਨਤ ਕਇਸ ਮੌਕੇ ਇੰਦਰਜੀਤ ਸਿੰਘ ਗੁਰਚਰਨ ਸਿੰਘ ਸੁਖਜਿੰਦਰ ਸਿੰਘ ਹਰਵਿੰਦਰ ਜੀਤ ਸਿੰਘ ਵਿਨੇ ਡਡਵਾਲ ਨਰਿੰਦਰ ਸਿੰਘ ਬਲਜਿੰਦਰ ਸਿੰਘ ਰਾਜਦੀਪ ਕੌਰ ਜਸਵੀਰ ਕੌਰ ਨੀਲਮ ਬਾਲਾ ਗੁਰਦੇਵ ਕੌਰ ਮਧੂਬਾਲਾਕਮਲੇਸ਼ ਕੌਰ ਨਿਰੰਜਨ ਸਿੰਘ ਆਦਿ ਮੌਜੂਦ ਸਨ
advt.

Post a Comment

0 Comments