ਦੁਖਦ ਸੂਚਨਾ : ਪ੍ਰਾਚੀਨ ਗੱਦੀ ਮੰਦਿਰ ਅਹੀਆਪੁਰ ਦੇ ਮਹੰਤ ਚਮੇਲੀ ਗਿਰੀ ਜੀ ਮਹਾਰਾਜ ਨਹੀਂ ਰਹੇ

ਟਾਂਡਾ ਉੜਮੁੜ, 6 ਜਨਵਰੀ (ਨਵਦੀਪ ਸਿੰਘ ) - ਪ੍ਰਾਚੀਨ ਗੱਦੀ ਮੰਦਿਰ ਅਹੀਆਪੁਰ ਦੇ ਮਹੰਤ ਚਮੇਲੀ ਗਿਰੀ ਜੀ ਮਹਾਰਾਜ ਨਹੀਂ ਰਹੇ |  ਮੰਦਿਰ ਦੇ ਮੁੱਖ ਸੇਵਾਦਾਰ  ਮਹੰਤ ਚਮੇਲੀ ਗਿਰੀ ਜੀ ਮਹਾਰਾਜ ਦਾ ਅੱਜ ਦੁਪਹਿਰ  2 ਵਜੇ ਸਵਰਗਵਾਸ ਹੋ ਗਿਆ | ਇਸ ਦੁਖਦ ਸੂਚਨਾ ਦੇ ਮਿਲਦੇ ਹੀ ਸੰਗਤ ਵਿੱਚ ਸੋਗ ਦੀ ਲਹਿਰ ਫੈਲ ਗਈ 

Post a Comment

0 Comments