ਟਾਂਡਾ ਉੜਮੁੜ, 25 ਦਸੰਬਰ (ਨਵਦੀਪ ਸਿੰਘ ) - ਵੈਦ ਕ੍ਰੋਸ ਫਿੱਟ ਕਲੱਬ ਅਤੇ ਅਹੀਆਪੁਰ ਯੂਥ ਕਲੱਬ ਵੱਲੋ ਇਕ ਸਨਮਾਨ ਸਮਾਗਮ ਦੌਰਾਨ ਕੌਮੀ ਸਕੂਲ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਟਾਂਡਾ ਦੇ ਹੋਣਹਾਰ ਖਿਡਾਰੀਆਂ ਨੂੰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਸਨਮਾਨਤ ਕੀਤਾ .
ਕਲੱਬ ਸਰਪ੍ਰਸਤ ਗਗਨ ਵੈਦ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਲੁਧਿਆਣਾ ਅਤੇ ਸੰਗਰੂਰ ਵਿੱਚ ਹੋਈਆਂ ਕੌਮੀ ਸਕੂਲ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਇਨਾਂ ਹੋਣਹਾਰ ਖਿਡਾਰੀਆਂ ਦਾ ਵੈਦ ਕ੍ਰੋਸ ਫਿੱਟ ਕਲੱਬ ਅਤੇ ਟਾਂਡਾ ਯੂਨਾਟਿਡ ਸਪੋਰਟਸ ਕਲੱਬ ਵੱਲੋ ਭਰਵਾਂ ਸਵਾਗਤ ਕੀਤਾ ਗਿਆ ਜੇਤੂ ਰੈਲੀ ਤੋਂ ਬਾਅਦ ਹੋਏ ਸਨਮਾਨ ਸਮਾਗਮ ਦੌਰਾਨ ਕੌਮੀ ਖੇਡਾਂ ਦੌਰਾਨ ਕਿੱਕ ਬਾਕਸਿੰਗ ਵਿੱਚ ਗੋਲ੍ਡ ਮੈਡਲ ਜਿੱਤਣ ਵਾਲੇ ਸੁਸ਼ਾਂਤ, ਸਿਲਵਰ ਮੈਡਲ ਜਿੱਤਣ ਵਾਲੀ ਦੀਕਸ਼ਾ ਅਤੇ ਵੁਸ਼ੂ ਵਿੱਚ ਕਾਂਸੇ ਦਾ ਮੈਡਲ ਹਾਸਲ ਕਰਨ ਵਾਲੇ ਕੁਲਵੀਰ ਸਿੰਘ ਅਤੇ ਵੈਦ ਕ੍ਰੋਸ ਫਿੱਟ ਦੇ ਕੋਚ ਪੁਸ਼ਵਿੰਦਰ ਗੋਲਡੀ ਨੂੰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਸਨਮਾਨਤ ਕਰਦੇ ਹੋਏ ਹੋਰ ਉੱਚੇ ਮੁਕਾਮ ਹਾਸਲ ਕਰਨ ਲਈ ਸਖਤ ਮੇਹਨਤ ਕਰਨ ਦੀ ਪ੍ਰੇਰਨਾ ਦਿੱਤੀ . ਇਸ ਮੌਕੇ ਕੌਂਸਲਰ ਗੁਰਸੇਵਕ ਮਾਰਸ਼ਲ, ਪੁਸ਼ਵਿੰਦਰ ਗੋਲਡੀ, ਵਰਿੰਦਰ ਪੰਡਿਤ, ਆਸ਼ੂ ਵੈਦ, ਯਸ਼ਪਾਲ ਭਾਟੀਆ, ਮੋਹਿਨ ਵੈਦ, ਬਲਰਾਮ ਪੁਰੀ, ਸੁਭਾਸ਼ ਚੰਦਰ ਬਾਵਾ, ਰਜਿੰਦਰ ਬਾਵਾ, ਆਰਤੀ, ਮਮਤਾ ਸ਼ਰਮਾ, ਸੰਜੀਵ ਕੁਮਾਰ, ਪ੍ਰਦੀਪ ਵਿਰਲੀ, ਤੁਸ਼ਾਰ ਸ਼ਰਮਾ, ਲੋਕੇਸ਼ ਵਸ਼ਿਸ਼ਟ, ਚੇਤਨ ਸੋਂਧੀ, ਬਿ੍ਰਜ ਸ਼ਰਮਾ, ਵਰਿੰਦਰ ਪੁੰਜ, ਮਨਦੀਪ ਸਿੰਘ ਮੋਨੂੰ, ਸੁਖਵੀਰ ਸਿੰਘ, ਅਨਿਲ ਪਿੰਕਾ ਆਦਿ ਮੌਜੂਦ ਸਨ .
advt.

0 Comments