ਟਾਂਡਾ ਉੜਮੁੜ, 29 ਫਰਵਰੀ (ਪੁੰਜ) - ਪ੍ਰਾਚੀਨ ਸ੍ਰੀ ਰਾਧਾ ਕਿ੍ਰਸ਼ਨ ਮੰਦਿਰ ਅਹੀਆਪੁਰ ਵਿਖੇ ਅੱਜ ਹਰਿਨਾਮ ਜੈਕਾਰਿਆਂ ਵਿੱਚ ਪਾਵਨ ਮੂਰਤੀਆਂ ਦੀ ਪ੍ਰਾਣ ਪ੍ਰਤਿਸਠਾ ਹੋਈ . ਇਸ ਮੌਕੇ ਹੋਏ ਧਾਰਮਕ ਸਮਾਗਮ ਵਿੱਚ ਸੈਂਕੜੇ ਸੰਗਤਾਂ ਨੇ ਹਾਜ਼ਰੀ ਲੁਆਈ । ਸਮਾਗਮ ਵਿੱਚ ਮਹੰਤ ਵਰਿੰਦਰ ਮੋਹਨ ਦਾਸ ਜੀ ਦਰਬਾਰ ਬਾਬਾ ਰਘੁਵੀਰ ਦਾਸ ਜੀ ਹਾਜੀਪੁਰ ਵਾਲਿਆਂ ਨੇ ਸੰਗਤ ਨੂੰ ਅਸ਼ੀਰਵਾਦ ਦਿੱਤਾ . ਪੰਡਿਤ ਸੰਜੀਵ ਸਾਸਤਰੀ ਵੱਲੋਂ ਵਿਧੀਵਤ ਪੂਜਾ ਦੌਰਾਨ ਹਵਨ ਯੱਗ ਵਿੱਚ ਸੰਗਤਾਂ ਅਤੇ ਪ੍ਰਬੰਧਕ ਸੇਵਾਦਾਰਾਂ ਨੇ ਹਵਨ ਯੱਗ ਵਿੱਚ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਲਈ ਆਹੂਤੀਆਂ ਪਾਈਆਂ . ਉਪਰੰਤ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਰਾਧਾ ਕਿ੍ਰਸਨ, ਸ੍ਰੀ ਰਾਮ ਦਰਬਾਰ, ਭਗਵਾਨ ਵਿਸਨੂ, ਕਾਲੀ ਮਾਤਾ, ਦੁਰਗਾ ਮਾਤਾ ਅਤੇ ਪੰਚ ਮੁਖੀ ਹਨੂਮਾਨ ਜੀ ਦੀ ਮੂਰਤੀਆਂ ਦੀ ਪ੍ਰਾਣ ਪ੍ਰਤਿਸਠਾ ਹੋਈ .
ਇਸ ਮੌਕੇ ਮਹੰਤ ਵਰਿੰਦਰ ਮੋਹਨ ਦਾਸ ਜੀ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਪ੍ਰਵਚਨਾਂ ਨਾਲ ਨਿਹਾਲ ਕੀਤਾ . ਉਨਾਂ ਭਗਤਾਂ ਨੂੰ ਪ੍ਰਭੂ ਸਿਮਰਨ ਦੇ ਨਾਲ ਨਾਲ ਮਾਨਵਤਾ ਦੀ ਸੇਵਾ ਦੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ . ਇਸ ਦੌਰਾਨ ਭਜਨ ਮੰਡਲੀਆਂ ਅਤੇ ਮਹਿਲਾ ਸਕੀਰਤਨ ਮੰਡਲੀ ਨੇ ਮਨੋਹਰ ਭਜਨਾ ਦੇ ਨਾਲ ਹਰੀ ਦਾ ਜੱਸ ਗਾਇਣ ਕੀਤਾ .
ਇਸ ਮੌਕੇ ਸੁਭਾਸ ਸੋਂਧੀ,ਰਵੀ ਸੋਂਧੀ, ਰਾਜਨ ਸੋਂਧੀ, ਰਾਜ ਕੁਮਾਰ, ਰਾਜੂ ਸੋਂਧੀ, ਗੋਰਾ ਸੋਂਧੀ, ਨੰਦ ਲਾਲ, ਕਪਿਲ ਬਿੱਟੂ, ਵਿਕਾਸ, ਸੁਧੀਰ ਬਾਵਾ, ਮੋਨਿਕਾ ਸੋਂਧੀ, ਪੂਰਬੀ, ਗਾਇਤਰੀ, ਸੀਮਾ, ਦੀਪਕ ਸੋਂਧੀ, ਵੈਸ਼ਨੋ ਰੇਖੀ, ਪੰਡਿਤ ਸਮੀਰ ਸ਼ਰਮਾ, ਵਰਿੰਦਰ ਪੰਡਿਤ, ਯੁਵਰਾਜ ਵਾਸੁ ਮੋਹਨ, ਰਿਤਿਕਾ, ਅਸ਼ੋਕ ਸੋਂਧੀ, ਹੀਰਾ ਲਾਲ ਪੁਰੀ,ਸੰਜੀਵ ਕੁਕਰੇਜਾ, ਰਮਨ ਸੋਂਧੀ, ਰਾਮ ਲੁਭਾਇਆ ਸੋਂਧੀ, ਯਸ਼ਪਾਲ ਸ਼ਰਮਾ, ਆਸ਼ਾ, ਸੋਨਿਕਾ ਸੋਂਧੀ, ਰਾਜ ਠਾਕੁਰ, ਮੀਨਾ ਵੈਦ, ਸ਼ਿਵ ਕੁਮਾਰ ਸ਼ਰਮਾ, ਸ਼ਿਵਾਨੀ, ਵੰਦਨਾ, ਮਾਨਸੀ, ਪਿ੍ਰਆ, ਲਵਲੀ, ਸ਼ਸ਼ੀ, ਗੀਤਾਂਜਲੀ, ਮਮਤਾ, ਕਾਂਤਾ, ਅੰਨੂ, ਮੀਨਾ, ਰਿਸੀਪਾਲ, ਹਰਸ਼ਿਤਾ, ਮਧੂ, ਚਿਰਾਗ ਸੋਂਧੀ ਆਦਿ ਨੇ ਹਾਜ਼ਰੀ ਲੁਆਈ .
advt.

0 Comments