ਟਾਂਡਾ ਉੜਮੁੜ, 15 ਮਾਰਚ (ਨਵਦੀਪ ਸਿੰਘ) - ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਪਰਿਵਾਰ ਵੱਲੋ ਸ਼ੁਰੂ ਮੋਬਾਈਲ ਹਸਪਤਾਲ ਦੀ ਟੀਮ ਵੱਲੋ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਾਏ ਗਏ . ਇਸ ਦੌਰਾਨ ਪਿੰਡ ਰਲਣਾ , ਹਰਸੀਪਿੰਡ, ਨੰਗਲੀ ਜਲਾਲਪੁਰ, ਦੁੱਗਲ ਦਵਾਖੜੀ ਅਤੇ ਖੁੱਡਾ ਵਿੱਚ ਲਾਏ ਮੈਡੀਕਲ ਕੈਂਪਾਂ ਵਿੱਚ ਡਾਕਟਰ ਬਲਵਿੰਦਰ ਸਿੰਘ, ਡਾਕਟਰ ਗੁਰਪ੍ਰੀਤ ਕੌਰ, ਗੁਰਮੀਤ ਸਿੰਘ, ਰਜਨੀਤ ਸਿੰਘ, ਊਸ਼ਾ ਰਾਣੀ, ਕਾਜਲ ਸ਼ਰਮਾ, ਜਸਵੀਰ ਸਿੰਘ ਅਤੇ ਤੀਰਥ ਸਿੰਘ ਦੀ ਟੀਮ ਨੇ ਸੇਵਾਵਾਂ ਦਿੰਦੇ ਹੋਏ 650 ਲੋਕਾਂ ਦੀ ਜਾਂਚ ਕੀਤੀ ਅਤੇ ਦਵਾਈਆਂ ਦਿੱਤੀਆਂ . ਇਸ ਮੌਕੇ ਵੱਖ ਵੱਖ ਤਰਾਂ ਦੇ ਮੈਡੀਕਲ ਟੈਸਟ ਵੀ ਕੀਤੇ ਗਏ . ਇਸ ਦੌਰਾਨ ਮੈਂਬਰ ਜ਼ਿਲਾ ਪਰਿਸ਼ਦ ਰਵਿੰਦਰ ਪਾਲ ਸਿੰਘ ਗੋਰਾ ਨੇ ਪਿੰਡ ਖੁੱਡਾ ਵਿੱਚ ਲੱਗੇ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਹੋਏ ਮੋਬਾਈਲ ਹਸਪਤਾਲ ਦੇ ਸੇਵਾ ਮਿਸਨ ਦੀ ਸਲਾਘਾ ਕਰਦੇ ਹੋਏ ਜਰੂਰਤਮੰਦ ਲੋਕਾਂ ਲਈ ਵਰਦਾਨ ਦੱਸਿਆ . ਉਨਾਂ ਦੱਸਿਆ ਕਿ ਲੋਧੀਚੱਕ ਵਿਖੇ 15 ਮਾਰਚ ਨੂੰ ਮੋਬਾਈਲ ਹਸਪਤਾਲ ਦੀ ਟੀਮ ਸੇਵਾਵਾਂ ਦੇਵੇਗੀ .
ਇਸ ਮੌਕੇ ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ ਸਿਮਰਨ ਸਿੰਘ ਸੈਣੀ,ਅਵਤਾਰ ਸਿੰਘ ਬਲੜਾ, ਮਾਸਟਰ ਕੇਵਲ ਸਿੰਘ ਖੁੱਡਾ, ਪ੍ਰੀਤਮ ਸਿੰਘ, ਸੁਰਿੰਦਰ ਸਿੰਘ, ਸੋਨੂੰ ਅਰੋੜਾ, ਗੋਲਡੀ ਅਰੋੜਾ, ਸਰਪੰਚ ਜਸਵੀਰ ਸਿੰਘ,ਤਰਲੋਕ ਸਿੰਘ, ਹਰਮਿੰਦਰ ਸਿੰਘ, ਰਵਿੰਦਰ ਸਿੰਘ ਸਹੋਤਾ, ਕਰਮਜੀਤ ਸਿੰਘ ਮਿੱਠਾ, ਸੁਰਜੀਤ ਸਿੰਘ, ਜਗੀਰ ਸਿੰਘ, ਸੋਮਰਾਜ, ਮਨਮੋਹਨ ਸਿੰਘ, ਸੰਮਤੀ ਮੈਂਬਰ ਸਵਰਨ ਸਿੰਘ, ਤਰਸੇਮ ਸਿੰਘ, ਮਹਿੰਦਰ ਸਿੰਘ ,ਵਿਜੇ ਦੱਤਾ, ਨਸੀਬ ਕੌਰ, ਬਖਸੀਸ ਕੌਰ, ਅਮਰਜੀਤ, ਤਰਲੋਚਨ ਸਿੰਘ ਸਤਨਾਮ ਸਿੰਘ,ਜੋਤੀ ਅਰੋੜਾ, ਗੁਰਸਰਨ ਕੌਰ, ਦਰਸਨ ਸਿੰਘ ਸੈਣੀ, ਦਰਸਨ ਲਾਲ, ਦਲਜੀਤ ਸਿੰਘ ਸਹੋਤਾ, ਨਿੱਕਾ, ਮਾਸਟਰ ਵਿਜੇ ਕੁਮਾਰ ਆਦਿ ਮੌਜੂਦ ਸਨ
advt.

0 Comments