ਟਾਂਡਾ ਉੜਮੁੜ,1 ਮਾਰਚ (ਪੁੰਜ ) - ਥਾਣਾ ਟਾਂਡਾ ਵਿੱਚ ਤਾਇਨਾਤ ਮੁੱਖ ਸਿਪਾਹੀ ਗੁਰਮੀਤ ਸਿੰਘ ਅਤੇ ਮੁਨਸ਼ੀ ਰਾਜਨ ਵਾਸੁਦੇਵ ਦੇ ਪਦਉੱਨਤ ਹੋਕੇ ਥਾਣੇਦਾਰ ਬਣਨ ਤੇ ਸਟਾਰ ਲਾਉਂਦੇ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਅਤੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨਾਲ ਹਨ ਐੱਸ.ਆਈ. ਰਣਜੋਧ ਸਿੰਘ |
Copyright (c) 2019 Patarkar Manch All Right Reseved
0 Comments