ਪੁਨੀਤ ਕੁਮਾਰ ਬਣੇ ਮੁੱਖ ਸਿਪਾਹੀ

 ਟਾਂਡਾ ਉੜਮੁੜ, 31 ਮਾਰਚ (ਪੱਤਰਕਾਰ ਮੰਚ  ) - ਥਾਣਾ ਟਾਂਡਾ ਵਿੱਚ ਤਾਇਨਾਤ ਪੁਨੀਤ ਕੁਮਾਰ ਮੁੱਖ ਸਿਪਾਹੀ ਬਣੇ ਹਨ ਪਦਉੱਨਤ ਹੋਣ  ਤੇ  ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਪੁਨੀਤ ਦੇ ਬੈਚ ਲਾਏ | ਇਸ ਮੌਕੇ ਰੀਡਰ, ਅਤੇ ਥਾਣੇਦਾਰ ਜਸਪਾਲ ਸਿੰਘ ਮੌਜੂਦ ਸਨ |  |   

Post a Comment

0 Comments