ਪ੍ਰਮੋਸ਼ਨ : ਵਿਪਨ ਕੁਮਾਰ ਮਰਵਾਹਾ ਬਣੇ ਸਬ ਇੰਸਪੈਕਟਰ

 ਟਾਂਡਾ ਉੜਮੁੜ, 19   ਮਾਰਚ (ਪੁੰਜ) -  ਸਪੈਸ਼ਲ ਬ੍ਰਾਂਚ ਟਾਂਡਾ ਹਲਕਾ ਵਿਪਨ ਕੁਮਾਰ ਮਰਵਾਹਾ ਦੇ ਪ੍ਰਮੋਟ ਹੋਕੇ ਸਬ ਇੰਸਪੈਕਟਰ ਬਣੇ ਹਨ | ਆਪਣੇ ਮਿੱਠਬੋਲੜੇ ਸੁਭਾਅ ਅਤੇ ਇਮਾਨਦਾਰੀ ਤੇ ਲਗਨ ਨਾਲ ਡਿਊਟੀ ਲਈ ਮਕਬੂਲ ਵਿਪਨ ਮਰਵਾਹਾ ਦੀ ਪ੍ਰਮੋਸ਼ਨ ਤੋਂ ਬਾਅਦ  ਡੀ.ਐੱਸ.ਪੀ. ਮੁਨੀਸ਼ ਕੁਮਾਰ ਅਤੇ ਸਪੈਸ਼ਲ ਬ੍ਰਾਂਚ ਦੇ ਐੱਸ.ਆਈ. ਜਸਕੰਵਲ ਸਿੰਘ ਸਹੋਤਾ ਨੇ ਮਰਵਾਹਾ ਦੇ ਸਟਾਰ ਲਾਏ |
advt.

Post a Comment

0 Comments