ਟਾਂਡਾ ਉੜਮੁੜ,7 ਮਾਰਚ (ਨਵਦੀਪ ਸਿੰਘ) - ਹਰਨਾਮ ਸਿੰਘ ਜੌੜੀਆਂ ਅਤੇ ਮਾਤਾ ਭਾਗ ਕੌਰ ਜੌੜੀਆਂ ਯਾਦਗਾਰੀ ਮੋਬਾਈਲ ਹਸਪਤਾਲ ਦੀ ਟੀਮ ਵੱਲੋ ਪਿੰਡ ਜਲਾਲਪੁਰ, ਪਿੰਡ ਚੋਹਾਨ,ਜਲਾਲ ਨੰਗਲ ਅਤੇ ਵਾਰਡ 8 ਟਾਂਡਾ ਅਤੇ ਸਲੇਮਪੁਰ ਵਿੱਚ ਮੁਫ਼ਤ ਮੈਡੀਕਲ ਕੈਂਪ ਲਾਏ ਗਏ | ਜਿਸ ਦੌਰਾਨ 850 ਲੋਕਾਂ ਨੇ ਜਾਂਚ ਕਰਵਾਈ | ਪਿੰਡ ਜਲਾਲਪੁਰ ਵਿੱਚ ਚੇਅਰਮੈਨ ਲਖਵੀਰ ਸਿੰਘ ਲੱਖੀ ਅਤੇ ਸਰਪੰਚ ਲਖਵਿੰਦਰ ਕੌਰ ਮੁਲਤਾਨੀ ਦੀ ਅਗਵਾਈ ਵਿੱਚ ਲੱਗੇ ਇਸ ਕੈਂਪ ਦਾ ਉਦਘਾਟਨ ਮੈਂਬਰ ਜ਼ਿਲ੍ਹਾ ਪਰਿਸ਼ਦ ਰਵਿੰਦਰ ਪਾਲ ਸਿੰਘ ਗੋਰਾ, ਚੇਅਰਮੈਨ ਮਾਰਕੀਟ ਕਮੇਟੀ ਸਿਮਰਨ ਸਿੰਘ ਸੈਣੀ ਅਤੇ ਚੇਅਰਮੈਨ ਪੰਚਾਇਤ ਸੰਮਤੀ ਟਾਂਡਾ ਜਰਨੈਲ ਜਾਜਾ ਨੇ ਕੀਤਾ |
ਕੈਂਪ ਦਾ ਉਦਘਾਟਨ ਕਰਦੇ ਗੋਰਾ ਅਤੇ ਲਖਵੀਰ ਸਿੰਘ ਲੱਖੀ ਨੇ ਵਿਧਾਇਕ ਗਿਲਜੀਆਂ ਪਰਵਾਰ ਦੇ ਹਲਕੇ ਦੇ ਲੋਕਾਂ ਲਈ ਮੈਡੀਕਲ ਸੇਵਾਵਾਂ ਦੇਣ ਲਈ ਸ਼ੁਰੂ ਕੀਤੇ ਇਸ ਮਿਸ਼ਨ ਦੀ ਸਲਾਘਾ ਕੀਤੀ | ਇਸ ਮੌਕੇ ਡਾਕਟਰ ਬਲਵਿੰਦਰ ਸਿੰਘ, ਡਾਕਟਰ ਗੁਰਪ੍ਰੀਤ ਕੌਰ, ਗੁਰਮੀਤ ਸਿੰਘ, ਰਜਨੀਤ ਸਿੰਘ, ਊਸ਼ਾ ਰਾਣੀ, ਕਾਜਲ ਸ਼ਰਮਾ, ਜਸਵੀਰ ਸਿੰਘ ਅਤੇ ਤੀਰਥ ਸਿੰਘ ਦੀ ਟੀਮ ਨੇ ਸੇਵਾਵਾਂ ਦਿੰਦੇ ਹੋਏ 220 ਲੋਕਾਂ ਦੀ ਜਾਂਚ ਕੀਤੀ ਅਤੇ ਦਵਾਈਆਂ ਦਿੱਤੀਆਂ . ਇਸ ਮੌਕੇ ਵੱਖ ਵੱਖ ਤਰਾਂ ਦੇ ਮੈਡੀਕਲ ਟੈਸਟ ਵੀ ਕੀਤੇ ਗਏ | ਇਸ ਮੌਕੇ ਪਿੰਡ ਵਾਸੀਆਂ ਅਤੇ ਪੰਚਾਇਤ ਵੱਲੋ ਡਾਕਟਰਾਂ ਦੀ ਟੀਮ ਨੂੰ ਸਨਮਾਨਤ ਕੀਤਾ ਗਿਆ |
ਇਸ ਮੌਕੇ ਜ਼ਿਲਾ ਪ੍ਰੀਸ਼ਦ ਮੈਂਬਰ ਗੋਰਾ ਨੇ ਦੱਸਿਆ ਕਿ 11 ਮਾਰਚ ਨੂੰ ਹਰਸੀਪਿੰਡ,12 ਨੂੰ ਰੱਲਣਾ, 13 ਨੂੰ ਖੁੱਡਾ, 14 ਨੂੰ ਜਾਜਾ ਅਤੇ 15 ਮਾਰਚ ਨੂੰ ਲੋਧੀਚੱਕ ਵਿੱਚ ਮੋਬਾਈਲ ਹਸਪਤਾਲ ਦੀ ਟੀਮ ਸੇਵਾਵਾਂ ਦੇਵੇਗੀ | ਇਸ ਮੌਕੇ ਸੁਖਵਿੰਦਰ ਸਿੰਘ ਗੁੱਜਰ, ਬਾਲੀ ਸੱਲਾਂ,ਕੁਲਵੰਤ ਸਿੰਘ ਨੰਬਰਦਾਰ, ਸੁਰਿੰਦਰ ਸਿੰਘ, ਰਾਮ ਸਿੰਘ, ਮਹਿੰਦਰ ਸਿੰਘ, ਅਜੀਤ ਸਿੰਘ, ਸੁਖਵਿੰਦਰ ਸਿੰਘ ਮੁਲਤਾਨੀ, ਪੰਚ ਕਰਨੈਲ ਸਿੰਘ, ਸਤਨਾਮ ਸਿੰਘ, ਬਲਵਿੰਦਰ ਕੌਰ, ਸੁਰਿੰਦਰ ਕੌਰ, ਰਵਿੰਦਰ ਕੌਰ ਮੁਲਤਾਨੀ, ਮਨਜੀਤ ਕੌਰ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ, ਅਮਰ ਸਿੰਘ,ਸਤਪਾਲ ਸਿੰਘ ਹੈਪੀ, ਲਖਵੀਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਅਨਿਲ ਪਿੰਕਾ ਸੰਮਤੀ ਮੈਂਬਰ ਗੁਰਮੀਤ ਕੌਰ,ਸਰਪੰਚ ਸਤਪਾਲ ਸਿੰਘ ਸੱਤੀ, ਦਰਸ਼ਨ ਸਿੰਘ ਗੁੱਗੂ, ਨੰਬਰਦਾਰ ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਬਲਕਾਰ ਸਿੰਘ, ਗੁਰਬਖਸ਼ ਸਿੰਘ, ਕੁਲਦੀਪ ਸਿੰਘ, ਜਸਵੰਤ ਸਿੰਘ ਭੁੱਟੋ, ਮਹਿੰਦਰ ਸਿੰਘ, ਜਸਪਾਲ ਸਿੰਘ, ਰਾਜ ਰਾਣੀ, ਕੁਲਵਿੰਦਰ ਕੌਰ, ਪ੍ਰਧਾਨ ਗੁਰਦੁਆਰਾ ਕਮੇਟੀ ਜਗਤਾਰ ਸਿੰਘ, ਪ੍ਰਿੰਸ, ਚੌਧਰੀ ਪਰਮਜੀਤ, ਨਿਰਮਲ ਸਿੰਘ ਚੋਹਾਨ, ਲੱਖਾ ਸਿੰਘ, ਹਰਪਾਲ ਸਿੰਘ, ਹਰਜਿੰਦਰ ਸਿੰਘ, ਕਰਨੈਲ ਸਿੰਘ, ਗੁਰਬਖਸ਼ ਸਿੰਘ, ਅਨਿਲ ਪਿੰਕਾ, ਸੇਵਾ ਸਿੰਘ ਜਲਾਲ ਨੰਗਲ, ਦਲਜੀਤ ਸਿੰਘ, ਸਰਪੰਚ ਅਨੀਤਾ ਰਾਣੀ, ਦਲਜੀਤ ਸਿੰਘ, ਪੂਰਨ ਚੰਦ, ਸੁਖਵਿੰਦਰ ਕੌਰ, ਪਰਮਜੀਤ ਕੌਰ, ਬੰਟੀ, ਮੇਵਾ ਸਿੰਘ ਆਦਿ ਮੌਜੂਦ ਸਨ |
advt.

0 Comments