ਟਾਂਡਾ ਉੜਮੁੜ,3 ਮਾਰਚ (ਪੱਤਰਕਾਰ ਮੰਚ ) - ਬੱਸ ਸਟੈਂਡ ਰੇਲਵੇ ਸਥਾਨ ਸਟੇਸ਼ਨ ਰੋਡ ਤੇ ਆਈਸ ਫੈਕਟਰੀ ਨਜ਼ਦੀਕ ਵਧੀਆ ਖਾਣ ਦੇ ਸ਼ੋਕੀਨ ਲੋਕਾਂ ਲਈ ਫ਼ੂਡ ਸ਼ੋਪ ਖੁੱਲ ਗਈ ਹੈ | ਜਿੱਥੇ ਪੀਜਾ, ਬਰਗਰ ਅਤੇ ਹੋਏ ਖਾਣੇ ਮਿਲਣਗੇ | ਕੰਧਾਲਾ ਸ਼ੇਖ਼ਾਂ ਵਾਸੀ ਨੌਜਵਾਨਾਂ ਬਨੀਸ਼ ਕੁਮਾਰ ਅਤੇ ਮਨਪ੍ਰੀਤ ਸਿੰਘ ਵੱਲੋ ਖੋਲ੍ਹੇ ਗਏ ਇਸ ਫ਼ੂਡ ਸ਼ੋਪ ਦੀ ਓਪਨਿੰਗ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤਾ ਗਿਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਕੇ ਕੰਮ ਸ਼ੁਰੂ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਉੱਚ ਕਵਾਲਿਟੀ ਵਾਲਾ ਫਾਸਟ ਫ਼ੂਡ ਇੱਥੇ ਮਿਲੇਗਾ | ਇਸ ਮੌਕੇ ਮਨਜੀਤ ਕੌਰ, ਗੁਰਮੇਜ ਸਿੰਘ, ਸਰਪੰਚ ਬਲਬੀਰ ਸਿੰਘ ਕੰਧਾਲਾ ਸ਼ੇਖਾਂ, ਅਜੀਤ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੋਢੀ, ਐਡਵੋਕੇਟ ਦੇਵਰਾਜ ਫਰਮਾ, ਸਤਨਾਮ ਸਿੰਘ, ਮਨਜੀਤ ਕੁਮਾਰ ਬਰਾਂਚ ਮੈਨੇਜਰ, ਸੰਦੀਪ ਸਿੰਘ, ਬਖਸ਼ੀ ਰਾਮ, ਪਰਮਜੀਤ ਸਿੰਘ, ਸੁਖਵਿੰਦਰ ਪਾਲ ਸਿੰਘ ਆਦਿ ਮੌਜੂਦ ਸਨ |
ADVT.
ADVT.

0 Comments