ਪਿੰਡ ਨੰਗਲੀ (ਜਲਾਲਪੁਰ ) ਵਿੱਚ 4 ਹੋਰ ਪਾਜ਼ੇਟਿਵ, ਮਰੀਜ਼ਾਂ ਦੀ ਗਿਣਤੀ ਹੋਈ 18 ਹੋਈ

ਟਾਂਡਾ ਉੜਮੁੜ , 30  ਮਈ ( ਨਵਦੀਪ ਸਿੰਘ  ) - ਪਿੰਡ ਨੰਗਲੀ (ਜਲਾਲਪੁਰ ) ਵਿੱਚ 4  ਹੋਰਨਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ  | ਇਸਦੇ ਨਾਲ ਹੀ ਪਿੰਡ ਵਿੱਚ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ | ਇਸ ਦੀ ਪੁਸ਼ਟੀ ਕਰਦੇ ਡਾਕਟਰ ਕੇ ਆਰ ਬਾਲੀ ਨੇ ਦੱਸਿਆ ਕਿ ਅੱਜ ਵੀ ਪਿੰਡ ਵਿੱਚ 59 ਟੈਸਟ ਲਏ ਗਏ ਹਨ  ਅੱਜ  ਸਿਹਤ ਵਿਭਾਗ ਦੀਆਂ ਵੱਖ ਟੀਮਾਂ ਵੱਲੋ ਕੋਰੋਨਾ ਦੇ 59 ਟੈਸਟ ਕੀਤੇ ਗਏ  | ਜਿਸ ਕਰਕੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ |

Post a Comment

0 Comments