ਦਸੂਹਾ ਵਿੱਚ ਮਿਲਿਆ ਕੋਰੋਨਾ POSITIVE ਮਰੀਜ਼

ਦਸੂਹਾ : ਨੰਦੇੜ ਸਾਹਿਬ ਤੋਂ ਪਰਤੀਆਂ ਸੰਗਤਾਂ ਦਾ ਸਿਹਤ ਵਿਭਾਗ ਵੱਲੋਂ  ਪੂਰੀ ਗੰਭੀਰਤਾ ਨਾਲ ਚੈੱਕਅਪ ਕੀਤਾ ਜਾ ਰਿਹਾ ਹੈ ਤੇ ਸੰਗਤਾਂ ਨੂੰ ਵੱਖ ਵੱਖ ਥਾਵਾਂ ਤੇ ਇਕਾਂਤ ਵਾਸ ਵਿੱਚ ਰੱਖ ਕੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਕਾਰਨਾਂ ਸਬੰਧੀ ਟੈਸਟ ਵੀ ਕੀਤੇ ਜਾ ਰਹੇ ਨੇ ਜਿਸ ਵਿੱਚੋਂ ਅੱਜ 76 ਮਰੀਜ਼ਾਂ ਦੇ ਕੋਰੋਨਾ ਰਿਪੋਰਟ ਆ ਚੁੱਕੀ ਹੈ ਤੇ ਇਨ੍ਹਾਂ ਵਿੱਚੋਂ 75 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਇੱਕ ਮਰੀਜ਼ ਦੀ ਰਿਪੋਰਟ ਕੋਰੋਨਾ ਪੋਜਟਿਵ ਆਈ ਹੈ ਕੋਰੋਨਾ ਪੋਜੀਟਿਵ ਮਰੀਜ਼ ਦੀ ਪਹਿਚਾਣ ਅਵਤਾਰ ਸਿੰਘ ਵਾਸੀ ਪਿੰਡ ਨਾਰਾਇਣਗੜ੍ਹ ਦਸੂਹਾ ਵਜੋਂ ਹੋਈ ਹੈ   

Post a Comment

0 Comments