ਟਾਂਡਾ ਉੜਮੁੜ, 30 ਜੂਨ (ਨਵਦੀਪ ਸਿੰਘ ) - ਲੁਧਿਆਣਾ ਵਿੱਚ ਜੇਰੇ ਇਲਾਜ ਗੁਰੂ ਨਾਨਕ ਕਲੋਨੀ ਟਾਂਡਾ ਵਾਸੀ 58 ਸਾਲਾਂ ਮਰੀਜ਼ ਨਾਲ ਸੰਬੰਧਿਤ ਮਰੀਜ਼ ਦੇ ਕੋਰੋਨਾ ਪਾਜ਼ੇਟਿਵ ਆਇਆ ਹੈ | ਜਿਸਤੋ ਬਾਅਦ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਸੁਚੇਤ ਹੋ ਗਈ ਹੈ ਅਤੇ ਮਰੀਜ਼ ਦੇ ਪਰਵਾਰਿਕ ਮੈਂਬਰਾਂ ਨੂੰ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ | ਇਸ ਸੂਚਨਾ ਦੀ ਪੁਸ਼ਟੀ ਕਰਦੇ ਹੋਏ ਕੋਵਿਡ ਇੰਚਾਰਜ ਡਾ ਕੇ ਆਰ ਬਾਲੀ ਨੇ ਦੱਸਿਆ ਕਿ ਕੱਲ ਸਵੇਰੇ ਪਾਜ਼ੇਟਿਵ ਆਏ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਜਾਣਕਾਰੀ ਹਾਸਲ ਕਰਕੇ ਟੈਸਟ ਕਰਵਾਏ ਜਾਣਗੇ |


0 Comments