ਪੀਰ ਬਾਬਾ ਕੱਲੂ ਸ਼ਾਹ ਯਾਦਗਾਰੀ ਸਭਿਆਚਾਰਕ ਮੇਲਾ ਨੈਨੋਵਾਲ ਵੈਦ ਰੱਦ

ਟਾਂਡਾ ਉੜਮੁੜ, 12 ਜੂਨ (ਪੁੰਜ) -ਪਿੰਡ ਨੈਨੋਵਾਲ ਵੈਦ ਵਿੱਚ  ਪੀਰ ਬਾਬਾ ਕੱਲੂ ਸ਼ਾਹ ਜੀ ਦੇ ਦਰਬਾਰ ਤੇ 18 ਜੂਨ ਨੂੰ ਕਰਵਾਇਆ ਜਾਣ ਵਾਲਾ ਸਲਾਨਾ ਸੱਭਿਆਚਾਰਕ ਜੋੜ ਮੇਲਾ ਕੋਰੋਨਾ  ਵਾਇਰਸ ਦੇ ਮੱਦੇ ਨਜ਼ਰ ਰੱਦ ਕੀਤਾ ਗਿਆ ਹੈ |
ਇਸ ਬਾਰੇ ਜਾਣਕਾਰੀ ਦਿੰਦੇ ਸਤਨਾਮ ਸਿੰਘ ਢਿੱਲੋਂ ਨੇ ਦੱਸਿਆ ਕਿ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੰਗਤਾਂ ਇਸ ਦਿਨ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅੱਪ ਆਪਣੇ ਘਰਾਂ ਵਿੱਚ ਰਹਿ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ | ਇਸ ਦਿਨ ਸਿਰਫ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵੱਲੋ  ਚਾਦਰ ਤੇ ਝੰਡੇ ਚੜਾਉਣ ਦੀ  ਰਸਮ ਅਦਾ ਕੀਤੀ ਜਾਵੇਗੀ  |

Post a Comment

0 Comments