ਟਾਂਡਾ ਉੜਮੁੜ , 9 ਜੁਲਾਈ (ਵਰਿੰਦਰ ਪੰਡਿਤ) - ਭੁਲੱਥ ਵਿਖੇ ਤਾਇਨਾਤ ਰਹੇ ਨੌਜਵਾਨ ਪੀ.ਸੀ.ਐੱਸ. ਅਫਸਰ ਰਣਦੀਪ ਸਿੰਘ ਹੀਰ ਹੁਣ ਐੱਸ.ਡੀ.ਐੱਮ ਦਸੂਹਾ ਹੋਣਗੇ | ਸੂਬਾ ਸਰਕਾਰ ਵੱਲੋ ਕੀਤੀਆ ਆਈ ਏ ਐੱਸ ਅਤੇ ਪੀ ਸੀ ਐੱਸ ਅਫਸਰਾਂ ਦੀਆਂ ਬਦਲਿਆ ਵਿੱਚੋਂ ਦਸੂਹਾ ਦੇ ਮੌਜੂਦਾ ਐੱਸ .ਡੀ.ਐੱਮ ਜੋਤੀ ਬਾਲਾ ਹੁਣ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਿਟੀ ਅੰਮ੍ਰਿਤਸਰ ਦਰਬਾਰਾ ਸਿੰਘ ਦਾ ਸਥਾਨ ਲੈਣਗੇ |
advt.
advt.

0 Comments