ਕੈਂਪ ਵਿੱਚ ਮਾਡਰਨ ਹਸਪਤਾਲ ਸ੍ਰੀਮਨ ਹਸਪਤਾਲ ਦੇ ਮਾਹਿਰ ਡਾਕਟਰਾਂ ਡਾ. ਹਰਮੀਤ ਪਾਲ ਸਿੰਘ, ਸੁਨੀਲ ਬਤਰਾ, ਬਲਵਿੰਦਰ ਸਿੰਘ, ਬੁਰਹਾਨ ਵਾਨੀ, ਦੀ ਟੀਮ ਨੇ ਸੇਵਾਵਾਂ ਦਿੰਦੇ ਹੋਏ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਅਤੇ ਸੇਹਤਮੰਦ ਰਹਿਣ ਲਈ ਜਰੂਰੀ ਜਾਣਕਾਰੀਆਂ ਦਿੱਤੀਆਂ | ਕੈਂਪ ਦੌਰਾਨ ਵੱਖ ਵੱਖ ਤਰਾਂ ਦੇ ਮੈਡੀਕਲ ਟੈਸਟਾਂ ਦੇ ਨਾਲ ਨਾਲ ਕੈਂਸਰ ਜਾਂਚ ਵੀ ਕੀਤੀ ਗਈ | ਇਸਦੇ ਨਾਲ ਹੀ ਆਏ ਹੂਏ ਮਰੀਜ਼ਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ |
ਕੈਂਪ ਦੇ ਸਪਾਮਪ ਤੇ ਸੁਸਾਇਟੀ ਵੱਲੋ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ |
ਇਸ ਮੌਕੇ ਐੱਸ.ਐੱਮ.ਓ. ਪ੍ਰੀਤ ਮਹਿੰਦਰ ਸਿੰਘ, ਡਾ.ਕੇਵਲ ਸਿੰਘ, ਅਮਰਪ੍ਰੀਤ ਪਾਲ ਸਿੰਘ ਮੁਲਤਾਨੀ, ਅਮ੍ਰਿਤਪਾਲ ਸਿੰਘ ਮੁਲਤਾਨੀ, ਬੋਬੀਨਾ ਸਭਰਵਾਲ, ਗੁਰਮੁਖ ਸਿੰਘ, ਗੁਰਨਾਮ ਸਿੰਘ, ਪਵਨ ਰਾਣਾ, ਨਵਜੋਤ ਸਿੰਘ, ਅਮਨਪ੍ਰੀਤ ਕੌਰ ਮੁਲਤਾਨੀ, ਅਸਮਿਤਾ ਮੁਲਤਾਨੀ, ਵਿਪਨ ਰਹੇਜਾ, ਬੋਬੀ ਸਪੇਨ, ਆੰਦ੍ਰੇ ਮਾਸਕੋ, ਰੋਹਿਤ ਸਹੋਤਾ, ਸੂਬੇਦਾਰ ਸਰੂਪ ਸਿੰਘ, ਸਰੂਪ ਸਿੰਘ, ਬਲਬੀਰ ਸਿੰਘ, ਅਵਤਾਰ ਸਿੰਘ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਜੋਨੀ, ਸਤਨਾਮ ਸਿੰਘ, ਫੁੱਮਣ ਸਿੰਘ , ਹਰਪਾਲ ਸਿੰਘ, ਸੁਰਜੀਤ ਸਿੰਘ, ਰਵੇਲ ਸਿੰਘ, ਕੈਪਟਨ ਫੇਰਾ ਸਿੰਘ, ਨੰਬਰਦਾਰ ਹਰਵਿੰਦਰ ਸਿੰਘ ਆਦਿ ਮੌਜੂਦ ਸਨ |






0 Comments