ਐਥਲੈਟਿਕ ਕੋਚ ਸੁਰਿੰਦਰ ਸਿੰਘ ਨੂੰ ਵੱਖ ਵੱਖ ਹਸਤੀਆਂ ਦੇ ਦਿੱਤੀਆਂ ਸ਼ਰਧਾਂਜਲੀਆਂ


 ਟਾਂਡਾ ਉੜਮੁੜ,26 ਅਪ੍ਰੈਲ (ਵਰਿੰਦਰ ਸ਼ਰਮਾ)-ਸੇਵਾ ਮੁਕਤ ਐਥਲੈਟਿਕ ਕੋਚ ਸੁਰਿੰਦਰ ਸਿੰਘ ਨਮਿੱਤ ਅੰਤਿਮ ਅਰਦਾਸ ਤੇ ਸਰਧਾਂਜਲੀ ਸਮਾਗਮ ਪਿੰਡ ਮਸੀਤ ਪਲ ਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ ਜਿਸ ਵਿੱਚ ਵੱਖ-ਵੱਖ ਖੇਤਰ ਨਾਲ ਸਬੰਧ ਰੱਖਣ ਵਾਲੀਆਂ ਸਖਸੀਅਤਾਂ ਨੇ ਉਨਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਉਪਰੰਤ ਹੋਏ ਸਰਧਾਂਜਲੀ ਸਮਾਗਮ ਦੌਰਾਨ ਤੇਜਦੀਪ ਸਿੰਘ ਸੈਣੀ ਐਸ.ਡੀ.ਐਮ ਚੰਡੀਗੜ, ਦਲਜੀਤ ਸਿੰਘ ਖੱਖ ਡੀ.ਐਸ.ਪੀ,ਕੋਚ ਪ੍ਰੇਮ ਸਿੰਘ,ਪ੍ਰੋ: ਅਮਨਦੀਪ ਸਿੰਘ,ਪਿ੍ਰਸੀਪਲ ਪਰਮਜੀਤ ਸਿੰਘ,ਪ੍ਰੋ: ਕੇਵਲ ਕਲੋਟੀ, ਬਲਦੇਵ ਸਿੰਘ,ਮਾ: ਅਵਤਾਰ ਸਿੰਘ ਆਦਿ ਬੁਲਾਰਿਆਂ ਨੇ ਕੋਚ ਸੁਰਿੰਦਰ ਸਿੰਘ ਵਲੋਂ ਖੇਡਾਂ ਦੇ ਖੇਤਰ ਤੇ ਸਮਾਜਿਕ ਕੰਮਾਂ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਸਲਾਘਾ ਕਰਦਿਆਂ ਉਨਾਂ ਦੀ ਮੌਤ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ ਇਸ ਮੌਕੇ ਨਾਮਧਾਰੀ ਸੰਸਥਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਵਲੋਂ ਭੇਜਿਆ ਸੋਕ ਸੰਦੇਸ ਵੀ ਪੜਿਆ ਗਿਆਇਸ ਮੌਕੇ ਅਜੀਤ ਸਿੰਘ ਚੰਦੂਰਾਈਆ ਸਾਬਕਾ ਚੇਅਰਮੈਨ,ਡਾ: ਪੁਸਪਿੰਦਰ ਸਿੰਘ ਔਲਖ, ਸੁਰਜੀਤ ਸਿੰਘ ਬੀਰਮਪੁਰ,ਪ੍ਰੋ:ਕੇਵਲ ਸਿੰਘ,ਮਨੋਜ ਕਪੂਰ, ਸਰਬਪ੍ਰੀਤ ਸਿੰਘ, ਪਰਮਿੰਦਰ ਸਿੰਘ ਹੁਸਿਿਆਰਪੁਰ,ਡਾ: ਜਤਿੰਦਰ ਸਿੰਘ ਗਿੱਲ, ਦੀਪ ਸਿੰਘ, ਹੀਰਾ ਸਿੰਘ,ਕੋਚ ਪਾਲ ਸਿੰਘ, ਕੋਚ ਕੁਲਵੰਤ ਸਿੰਘ, ਤਰਲੋਚਨ ਸਿੰਘ, ਸੁਖਵਿੰਦਰ ਸਿੰਘ, ਪ੍ਰੋ: ਗੁਰਮੀਤ ਸਿੰਘ, ਸਿਿੰਗਾਰਾ ਸਿੰਘ, ਪ੍ਰੋ: ਜਰਨੈਲ ਸਿੰਘ, ਮੈਨੇਜਰ ਗੁਰਬਚਨ ਸਿੰਘ, ਮਨਜੀਤ ਸਿੰਘ, ਨੰਬਰਦਾਰ ਹਰਜੀਤ ਸਿੰਘ, ਪ੍ਰਧਾਨ ਗੁਰਦੇਵ ਸਿੰਘ, ਕਮਲਜੀਤ ਸਿੰਘ, ਪ੍ਰਦੀਪ ਵਿਰਲੀ ਆਦਿ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਮੌਜੂਦ ਸਨ
 

Post a Comment

0 Comments