ਸੈਂਕੜੇ ਨਮ ਅੱਖਾਂ ਦੀ ਮੌਜੂਦਗੀ ਵਿਚ ਦਿੱਤੀ ਗਈ ਅਧਿਆਪਕ ਆਗੂ ਅਜੀਬ ਦਿਵੇਦੀ ਨੂੰ ਅੰਤਿਮ ਵਿਦਾਇਗੀ...

ਟਾਂਡਾ ਉੜਮੁੜ , 13 ਮਈ (ਵਰਿੰਦਰ ਸ਼ਰਮਾ ) :   ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ (ਡੀ.ਐੱਮ.ਐੱਫ਼.) ਦੇ ਸੂਬਾ ਪ੍ਰੈੱਸ-ਸਕੱਤਰ ਅਤੇ ਡੈਮੋਕਰੈਟਿਕ ਟੀਚਰਜ਼ ਫ਼ਰੰਟ(ਡੀ.ਟੀ.ਐੱਫ਼.) ਦੇ ਸੂਬਾਈ ਆਗੂ ਅਜੀਬ ਦਿਵੇਦੀ ਦੀ ਵੀਰਵਾਰ ਤੜਕੇ ਮੌਤ ਹੋ ਗਈ। ਦਿਵੇਦੀ ਦਾ ਅੰਤਿਮ ਸਸਕਾਰ ਬੁੱਢੀ ਪਿੰਡ ਵਿਖੇ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਦਿਵੇਦੀ ਦੀ ਚਿਖਾ ਨੂੰ ਅਗਨੀ ਉਸਦੇ ਭਰਾ ਚੰਦਨ ਦਿਵੇਦੀ ਨੇ ਦਿਖਾਈ। ਦਿਵੇਦੀ ਆਪਣੇ ਪਿੱਛੇ ਪਤਨੀ ਮੀਨਾ ਦਿਵੇਦੀ ਦੋ ਧੀਆਂ ਤੇ ਇੱਕ ਪੁੱਤਰ ਛੱਡ ਗਏ ਹਨ

 ਅੰਤਿਮ ਸਸਕਾਰ ਮੌਕੇ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ, ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ,ਬਸਪਾ ਆਗੂ ਲਖਵਿੰਦਰ ਸਿੰਘ ਲੱਖੀ, ਡੈਮੋਕਰੇਟਿਕ ਮੁਲਾਜ਼ਮ ਫਰੰਟ ਦਾ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਡੀਟੀਐੱਫ਼ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਅਤੇ ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਹਰਦੀਪ ਟੋਡਰਪੁਰ ਜਨਰਲ ਸਕੱਤਰ ਡੀਐਮਐੱਫ, ਗੁਰਪਾਲ ਸਿੰਘ ਜੌੜਾ ਸੇਵਾ ਮੁਕਤ ਡੀਪੀਆਈ ਕਾਲਜਿਜ਼, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੰਜੀਵ ਗੌਤਮ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੁਖਵਿੰਦਰ ਸਿੰਘ, ਰਮੇਸ਼
ਹੁਸ਼ਿਆਰਪੁਰੀ, ਹਰਦੀਪ ਖੁੱਡਾ ਸਰਪ੍ਰਸਤ ਲੋਕ ਇਨਕਲਾਬ ਮੰਚ ਟਾਂਡਾ, ਕਸ਼ਮੀਰ ਸਿੰਘ ਘੁੱਗਸ਼ੋਰ ਪ੍ਰੈਸ ਸਕੱਤਰ ਪੇਂਡੂ ਮਜ਼ਦੂਰ
ਯੂਨੀਅਨ, ਇੰਦਰ ਸੁਖਦੀਪ ਸਿੰਘ ਓਢਰਾ ਸੂਬਾਈ ਆਗੂ ਡੀਟੀਐੱਫ਼, ਅਤਿੰਦਰ ਘੱਗਾ ਸੂਬਾ ਪ੍ਰਧਾਨ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ, ਮਨਜੀਤ ਸਿੰਘ ਦਸੂਹਾ, ਗੁਰਜਿੰਦਰ ਮੰਝਪੁਰ, ਡੀਟੀਐੱਫ਼ ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਪ੍ਰਧਾਨ ਸਤੀਸ਼ ਰਾਣਾ, ਜੀਟੀਯੂ ਜ਼ਿਲ੍ਹਾ ਪ੍ਰਧਾਨ ਅਮਨਦੀਪ ਸ਼ਰਮਾ, ਮਨਜੀਤ ਸਿੰਘ ਖਾਲਸਾ,ਤਜਿੰਦਰ ਢਿੱਲੋਂ, ਸੁਖਨਿੰਦਰ ਕਲੋਟੀ, ਜੀਟੀਯੂ ਦਾ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜਿਲ੍ਹਾ ਕੁਆਰਡੀਨੇਟਰ ਹਰਮਿੰਦਰਪਾਲ ਸਿੰਘ, ਜਗਸੀਰ ਸਿੰਘ ਸਹੋਤਾ ਈਟੀਟੀਯੂਨੀਅਨ ਦਾ ਪੰਜਾਬ ਪ੍ਰਧਾਨ, ਪ੍ਰਿੰ ਸ਼ਲਿੰਦਰ ਸਹੋਤਾ, ਸੁਖਵਿੰਦਰ ਸਿੰਘ ਅਰੋੜਾ, ਹਰਮੀਤ ਸਿੰਘ ਔਲਖ, ਰਜਿੰਦਰ ਸਿੰਘ ਮਾਰਸ਼ਲ, ਸਾਬਕਾ ਡੀਪੀਆਰ ਬਲਦੇਵ ਸਿੰਘ ਬੱਲੀ, ਪ੍ਰਿੰਸ ਨਵਤੇਜ ਗੜ੍ਹਦੀਵਾਲਾ, ਮਦਨ ਵੀਰਾ, ਪ੍ਰੋ ਜਤਿੰਦਰਪਾਲ ਸਿੰਘ, ਐੱਸਸੀਬੀਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਜਲੋਟਾ,ਵਰਿੰਦਰ ਪੁੰਜ,  ਸਿੱਖਿਆ ਪ੍ਰੋਵਾਈਡਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਮਨਿੰਦਰ ਮਰਵਾਹਾ, ਈਟੀਯੂ ਆਗੂ ਪਰਮਜੀਤ ਸਿੰਘ, ਮੇਜਰ ਸਿੰਘ ਮਸੀਤੀ, ਦੋਆਬਾ ਕਿਸਾਨ ਯੂਨੀਅਨ ਪ੍ਰਧਾਨ ਜੰਗਵੀਰ ਸਿੰਘ ਚੌਹਾਨ, , ਅਸ਼ਨੀ ਕੁਮਾਰ, ਮਨਜੋਤ ਸਿੰਘ ਤਲਵੰਡੀ, ਪਰਮਜੀਤ ਸਿੰਘ, ਮਨੋਹਰ ਸਿੰਘ ਬੈਂਸ ਜਿਲ੍ਹਾ ਪ੍ਰਧਾਨ ਅਧਿਆਪਕ ਦਲ, ਬਲਵੀਰ ਸਿੰਘ ਧਾਮੀ, ਬਲਜਿੰਦਰ ਸਿੰਘ ਸਹੋਤਾ, ਰੇਸ਼ਮ ਸਿੰਘ, ਮਨਜੀਤ ਸਿੰਘ ਫ਼ਤਿਹਪੁਰ, ਅਜੀਤ ਸਿੰਘ ਰੂਪਤਾਰਾ, ਜਤਿੰਦਰ ਸਿੰਘ ਸੋਨੀ ਜ਼ਿਲ੍ਹਾ ਪ੍ਰਧਾਨ ਜੀਟੀਯੂ ਵਿਗਿਆਨਕ, ਢਾਡੀ ਸੁਖਵੀਰ ਸਿੰਘ ਚੌਹਾਨ, ਹਾਕੀ ਕੋਚ ਪਾਲ ਸਿੰਘ, ਕੁਲਜੀਤ ਸਿੰਘ ਚੌਹਾਨ, ਸੁਰਿੰਦਰ ਜੌਹਲ, ਪਰਵੀਨ ਸ਼ੇਰਪੁਰ, ਸੋਮਪਾਲ ਅਤੇ ਨਿਰਮਲ ਸਿੰਘ ਨਿਹਾਲਪੁਰ ਆਦਿ ਵੀ ਹਾਜ਼ਰ ਸਨ।

Post a Comment

0 Comments