ਟਾਂਡਾ ਉੜਮੁੜ, 2 ਜੁਲਾਈ (ਵਰਿੰਦਰ ਸ਼ਰਮਾ)- ਐਡਵੋਕੇਟ ਹਰਜੋਤ ਕਮਲ ਸਿੰਘ ਤੇ ਬਿਕਰਮਜੀਤ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਮਾ: ਤਰਲੋਚਨ ਸਿੰਘ ਦਾ ਦੇਹਾਂਤ ਹੋ ਗਿਆ ਜਿਨ੍ਹਾਂ ਦਾ ਸੰਸਕਾਰ ਪਿੰਡ ਮਸੀਤ ਪਲ ਕੋਟ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ I ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਤਰਲੋਚਨ ਸਿੰਘ ਬਿੱਟੂ ਜਖੇਪਲ ਐਡਵੋਕੇਟ ਪਲਵਿੰਦਰ ਸਿੰਘ ਘੁੰਮਣ, ਅਮਿਤ ਕਟੋਚ,ਨਵਜੀਵਨ ਵਾਲੀਆਂ,ਮਾਣਕ ਡੋਗਰਾ, ਹਰਪ੍ਰੀਤ ਝਾਵਰ, ਐਡਵੋਕੇਟ ਪਰਦੇਸੀ, ਐਡਵੋਕੇਟ ਨਵੀਨ ਬਤਰਾ, ਡਾਕਟਰ ਬਲਵੀਰ ਸਿੰਘ, ਹਰਜਿੰਦਰ ਸਿੰਘ ਕੰਧਾਲਾ ਸੇਖਾਂ,ਹਰਦੀਪ ਖੁੱਡਾਂ, ਜਗਦੀਸ਼ ਸਿੰਘ ਬੀਰਮਪੁਰ, ਮਾ: ਅਵਤਾਰ ਸਿੰਘ,ਕੁਲਜੀਤ ਸਿੰਘ ਬੁੱਢੀ ਪਿੰਡ, ਵਿੱਕੀ ਬਹਿਲ, ਗੁਰਬਖ਼ਸ਼ ਸਿੰਘ ਧੀਰ ਫੀਲਡ, ਪ੍ਰਧਾਨ ਗੁਰਦੇਵ ਸਿੰਘ, ਮਹਾਂਵੀਰ ਸਿੰਘ, ਮਲਵਿੰਦਰ ਸਿੰਘ,ਹਰਭਜਨ ਸਿੰਘ,ਸਮਿੱਤਰ ਸਿੰਘ, ਰਜਿੰਦਰ ਸਿੰਘ,ਹਰਪਾਲ ਸਿੰਘ, ਸਤਵਿੰਦਰ ਸਿੰਘ ਪਟਵਾਰੀ,ਗੁਰਮੀਤ ਸਿੰਘ, ਨੰਬਰਦਾਰ ਦਰਸ਼ਨ ਸਿੰਘ,
ਵਰਿੰਦਰ ਪੁੰਜ, ਹਰਜਿੰਦਰ ਮਸੀਤੀ, ਸੁਖਨਿੰਦਰ ਕਲੋਟੀ, ਮਾ: ਚੈਂਚਲ ਸਿੰਘ, ਦਵਿੰਦਰ ਸਿੰਘ, ਨਰਿੰਦਰ ਬਿੱਲੂ, ਸੁਖਵਿੰਦਰ ਬੱਬੂ, ਸੁਖਨਿੰਦਰ ਸਿੰਘ ਕਲੋਟੀ, ਜਸਪ੍ਰੀਤ ਵਿਰਦੀ, ਜਸਵਿੰਦਰ ਲਾਲਾ,ਹੀਰਾ ਸੈਣੀ, ਆਦਿ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ I ਮਾ: ਤਰਲੋਚਨ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 10 ਜੁਲਾਈ ਨੂੰ ਪਿੰਡ ਮਸੀਤ ਪਲ ਕੋਟ ਵਿਖੇ ਹੋਵੇਗਾ I



0 Comments