ਟਾਂਡਾ ਉੜਮੁੜ, 12 ਮਾਰਚ (ਨਵਦੀਪ ਸਿੰਘ ) - 132 ਕੇ .ਵੀ. ਸਬ ਸਟੇਸ਼ਨ ਟਾਂਡਾ ਤੋਂ ਚੱਲਦੇ 11 ਕੇ .ਵੀ. ਦਾਰਾਪੁਰ ਫੀਡਰ ਤੇ (ਕੰਡਕਟਰ) ਏ. ਸੀ. ਐੱਸ. ਆਰ. ਬਦਲੀ ਕਰਨ ਲਈ 13 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਦਿੰਦੇ ਹੋਏ ਉੱਪ ਮੰਡਲ ਅਫ਼ਸਰ ਟਾਂਡਾ ਇੰਜੀਨੀਅਰ ਜਸਵੀਰ ਸਿੰਘ ਖੁੱਡਾ ਨੇ ਦੱਸਿਆ ਕਿ ਇਸ ਦਿਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਗੋਬਿੰਦ ਨਗਰ, ਦਾਣਾ ਮੰਡੀ, ਕੋਲਡ ਸਟੋਰ, ਰੰਗੀ ਰਾਮ ਹਸਪਤਾਲ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੇਗੀ |
advt.
advt.


0 Comments